ਲੁਧਿਆਣਾ ਲੁਧਿਆਣਾ 1 ਦੀ ਬੀ ਪੀ ਈ ਓ ਤ੍ਰਿਪਤਾ ਦੇਵੀ ਸਟੇਟ ਪ੍ਰਬੰਧਕੀ ਐਵਾਰਡ ਲਈ ਮਨੋਨੀਤ September 4, 2021 News Punjab ਚੰਡੀਗੜ, 4 ਸਿਤੰਬਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕ ਦਿਵਸ ਦੇ ਮੌਕੇ ਤੇ ਦਿੱਤੇ ਜਾਣ ਵਾਲੇ ਐਵਾਰਡ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਵਿਚ ਪ੍ਰਬੰਧਕੀ ਸਟੇਟ ਐਵਾਰਡ ਲਈ ਲੁਧਿਆਣਾ 1 ਦੀ ਬੀ ਪੀ ਈ ਓ ਸ਼੍ਰੀਮਤੀ ਤ੍ਰਿਪਤਾ ਦੇਵੀ ਨੂੰ ਵੀ ਚੁਣਿਆ ਗਿਆ ਹੈ। ਇਹ ਐਵਾਰਡ ਉਹਨਾਂ ਨੂੰ ਸਿੱਖਿਆ ਵਿਭਾਗ ਵੱਲੋਂ 5 ਸਿਤੰਬਰ ਨੂੰ ਰਾਜ ਪੱਧਰੀ ਸਮਾਗਮ ਚ ਦਿੱਤਾ ਜਾਵੇਗਾ।