ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ਕਾਂਸੀ ਮੈਡਲ ਜਿਤਿਆ – ਦੇਸ਼ ਵਿੱਚ ਜਸ਼ਨ

Image

ਨਿਊਜ਼ ਪੰਜਾਬ

ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ਮੈਡਲ ਜਿੱਤਣ ਦਾ ਮੌਕਾ ਪ੍ਰਾਪਤ ਕਰ ਕੇ ਕਾਂਸੀ ਦਾ ਤਮਗਾ ਹਾਸਲ ਕਰ ਲਿਆ ਹੈ । ਇਸ ਦੇ ਲਈ ਜਰਮਨੀ ਦੇ ਨਾਲ ਉਸ ਦਾ ਕਾਂਸੀ ਤਮਗਾ ਮੈਚ ਹੋਇਆ ਹੈ। ਭਾਰਤ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਜਬਰਦਸਤ ਵਾਪਸੀ ਕਰਦਿਆਂ ਜਰਮਨੀ ਵਿਰੁੱਧ 5-4 ਨਾਲ ਜਿੱਤ ਹਾਸਲ ਕੀਤੀ ਹੈ । ਪੰਜਾਬ ਵਿੱਚ ਜਸ਼ਨ ਵਾਲਾ ਮਹੌਲ

ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ਵਿੱਚ ਤਗਮਾ ਜਿੱਤਿਆ ਹੈ। ਭਾਰਤ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਜਰਮਨੀ ਨੂੰ ਹਰਾਇਆ। ਭਾਰਤ ਨੇ ਮੈਚ ਵਿੱਚ ਸ਼ੁਰੂਆਤ ਤੋਂ ਹੀ ਦਮਦਾਰ ਵਾਪਸੀ ਕਰਦਿਆਂ ਜਰਮਨੀ ਖ਼ਿਲਾਫ਼ ਮੈਚ 5-4 ਨਾਲ ਜਿੱਤ ਲਿਆ। ਇਸ ਤੋਂ ਪਹਿਲਾਂ, ਆਖਰੀ ਵਾਰ ਟੀਮ ਇੰਡੀਆ ਨੇ 1980 ਵਿੱਚ ਹਾਕੀ ਵਿੱਚ ਓਲੰਪਿਕ ਮੈਡਲ ਜਿੱਤਿਆ ਸੀ।

ImageImage