ਮੁੱਖ ਖ਼ਬਰਾਂ ਭਾਰਤ ਨਿਰਭੈਆ ਦੇ ਦੋਸ਼ੀਆਂ ਦੀ ਫਾਂਸੀ ਕੱਲ ਲਗਭਗ ਯਕੀਨੀ March 19, 2020 News Punjab ਨਵੀਂ ਦਿੱਲੀ, 19 ਮਾਰਚ (ਨਿਊਜ਼ ਪੰਜਾਬ ) – ਨਿਰਭੈਆ ਮਾਮਲੇ ‘ਚ ਦੋਸ਼ੀ ਪਵਨ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਪਵਨ ਦੀ ਕਿਊਰੇਟਿਵ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਇਸ ਤਰ੍ਹਾਂ ਚਾਰੇ ਦੋਸ਼ੀਆਂ ਨੂੰ 20 ਮਾਰਚ ਸਵੇਰ ਦਿਤੀ ਜਾਨ ਵਾਲੀ ਫਾਂਸੀ ਲਗਭਗ ਯਕੀਨੀ ਹੋ ਗਈ ਹੈ | Post Views: 0