ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਦਮਾ — ਮਾਤਾ ਅਕਾਲ ਚਲਾਣਾ ਕਰ ਗਏ

ਚੰਡੀਗੜ੍ਹ 19 ਮਾਰਚ ( ਨਿਊਜ਼ ਪੰਜਾਬ ) ਪੰਜਾਬ ਦੇ ਵਿੱਤ ਮੰਤਰੀ ਸ੍ਰ.ਮਨਪ੍ਰੀਤ ਸਿੰਘ ਬਾਦਲ ਦੇ ਮਾਤਾ ਅਤੇ  ਸਾਬਕਾ ਮੁੱਖ ਮੰਤਰੀ ਸ੍ਰ.ਪਰਕਾਸ਼ ਸਿੰਘ ਬਾਦਲ ਦੇ ਭਰਾ ਸਾਬਕਾ ਸੰਸਦ ਮੈਂਬਰ ਸ੍ਰ.ਗੁਰਦਾਸ ਸਿੰਘ ਬਾਦਲ ਦੇ ਧਰਮ ਪਤਨੀ ਮਾਤਾ ਹਰਮੰਦਰ ਕੌਰ ਅੱਜ ਸਵੇਰੇ ਆਪਣੇ ਪਿੰਡ ਬਾਦਲ ਵਿਖੇ ਅਕਾਲ ਚਲਾਣਾ ਕਰ ਗਏ| 83 ਸਾਲਾਂ ਮਾਤਾ ਹਰਿਮੰਦਰ ਕੌਰ ਪਿੱਛਲੇ ਕਈ ਦਿਨਾਂ ਤੋਂ ਪੀ ਜੀ ਆਈ ਵਿਖੇ ਦਾਖਲ ਸਨ ਉਨ੍ਹਾਂ ਨੂੰ ਕਲ ਹੀ ਪੀ ਜੀ ਆਈ ਤੋਂ ਪਿੰਡ ਲਿਆਂਦਾ ਗਿਆ ਸੀ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਤਾ ਹਰਮੰਦਰ ਕੌਰ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |                                                                                CAPT AMARINDER MOURNS MANPREET BADAL’S MOTHER’S DEMISEChandigarh, March 19:( News Punjab )  Punjab Chief Minister Captain Amarinder Singh on Thursday expressed profound grief over the demise of Harmandir Kaur, mother of Punjab Finance Minister Manpreet Singh Badal, who passed away at Badal village this morning.Describing Harmandir Kaur as a pious soul and a pillar of strength for the family, Captain Amarinder extended his condolences and prayed for eternal peace for her.The death of Harmandir, who is survived by her son, a daughter besides her husband, ex-MP Gurdas Singh Badal, was a huge loss to the family, said the Chief Minister in his condolence message. He prayed for strength for them in this hour of grief.The cremation will take place in Badal village today (Thursday) afternoon at 3 pm, according to family sources.

——