ਕੋਰੋਨਾ ਨਹੀਂ ਚੀਨੀ ਵਾਇਰਸ – ਯੂ ਐੱਸ ਏ

                                         ਨਿਊਜ਼ ਪੰਜਾਬ 19 ਮਾਰਚ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਨੂੰ ਚੀਨੀ ਵਾਇਰਸ ਵਜੋਂ ਲਿਖਣਾ ਸ਼ੁਰੂ ਕਰ ਦਿੱਤਾ ਹੈ ,ਰਾਸ਼ਟਰਪਤੀ ਟਰੰਪ ਨੇ ਆਪਣੇ ਟਵੀਟ ਵਿੱਚ ਲਿਖਿਆ ” ਮੈਂ ਹਮੇਸ਼ਾ ਚੀਨੀ ਵਾਇਰਸ ਨੂੰ ਗੰਭੀਰਤਾ ਨਾਲ ਲਿਆ ਹੈ , ਮੈਂ ਆਰੰਭ ਵਿੱਚ ਹੀ ਬਹੁਤ ਵਧੀਆ ਕਦਮ ਚੁੱਕੇ ਇੱਸ ਸਬੰਧੀ ਸਭ ਤੋਂ ਪਹਿਲਾਂ ਮੈਂ ਚੀਨ ਦੇ “borders ” ਬੰਦ ਕਰਨ ਦਾ ਕੰਮ ਕੀਤਾ , ਮੈਂ ਇਹ ਸਭ ਦੀਆ ਭਾਵਨਾਵਾਂ ਦੇ ਉਲਟ ਕੀਤਾ,ਇੱਸ ਨਾਲ ਬਹੁਤ ਸਾਰੀਆਂ ਜਾਨਾਂ ਬਚਾਈਆਂ ਗਈਆਂ |

Donald J. Trump

@realDonaldTrump

I always treated the Chinese Virus very seriously, and have done a very good job from the beginning, including my very early decision to close the “borders” from China – against the wishes of almost all. Many lives were saved. The Fake News new narrative is disgraceful & false!