ਕੋਰੋਨਾ ਵਾਇਰਸ – ਹਿਮਾਚਲ ਸਰਕਾਰ ਨੇ ਸਾਵਧਾਨੀ ਵਜੋਂ ਇਤਹਾਸਿਕ ਮੰਦਰ ਕੀਤੇ ਬੰਦ
ਸ਼ਿਮਲਾ 17 ਮਾਰਚ (ਨਿਊਜ਼ ਪੰਜਾਬ ) – ਕੋਰੋਨਾ ਵਾਇਰਸ ਤੋਂ ਲੋਕਾਂ ਦੇ ਬਚਾਅ ਲਈ ਇਕੱਠਾ ਨੂੰ ਧਿਆਨ ਵਿਚ ਰੱਖਦਿਆਂ ਹਿਮਾਚਲ ਸਰਕਾਰ ਨੇ ਸਾਵਧਾਨੀ ਵਜੋਂ ਪ੍ਰਸਿੱਧ ਹਿੰਦੂ ਧਰਮ ਅਸਥਾਨਾਂ ਸ਼ਕਤੀ ਪੀਠ ਮਾਤਾ ਨੈਣਾ ਦੇਵੀ , ਮਾਤਾ ਜਵਾਲਾ ਮੁਖੀ , ਮਾਤਾ ਬ੍ਰਜੇਸ਼ਵਰੀ ਦੇਵੀ , ਮਾਤਾ ਚਾਮੁੰਡਾ ਨੰਦੀਕੇਸ਼ਵਰ ਧਾਮ ਅਤੇ ਦਿਉਟ ਸਿੱਧ ਬਾਬਾ ਬਾਲਕ ਨਾਥ ਧਾਰਮਿਕ ਸਥਾਨਾਂ ਨੂੰ ਅਗਲੇ ਹੁਕਮਾਂ ਤੱਕ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਬੰਦ ਕਰ ਦਿਤਾ ਹੈ