ਲੁਧਿਆਣਾ ਦੇ ਹੋਮਿਓਪੈਥੀ ਡਾ. ਮੁਕਤਿੰਦਰ ਸਿੰਘ ਨੂੰ ਆਯੂਸ਼ ਵੱਲੋਂ ਰਿਸਰਚ ਪੇਪਰ ਪੜਨ ਲਈ ਵਿਸ਼ੇਸ਼ ਸੱਦਾ
ਲੁਧਿਆਣਾ, 8 ਅਪ੍ਰੈਲ
ਭਾਰਤ ਸਰਕਾਰ ਦੇ ਆਯੂਸ਼ ਵਿਭਾਗ ਅਧੀਨ ਹੋਮਿਓਪੈਥੀ ਦੀ ਸਰਵੋਤਮ ਖੋਜ ਸੰਸਥਾ CCRH ਵੱਲੋਂ World Homoepathic Day ਮੌਕੇ ਤੇ 10-11 ਅਪ੍ਰੈਲ ਨੂੰ ਨਵੀਂ ਦਿੱਲੀ ਵਿਖੇ ਇੱਕ Scientific Conference ਹੋਣ ਜਾ ਰਹੀ ਹੈ, ਜਿੱਥੇ ਅੰਤਰ- ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਵੱਖੋ ਵੱਖ ਮਾਹਰਾਂ ਵੱਲੋਂ homoepathy ਅਤੇ ਇਸ ਨਾਲ ਹੋਏ ਲਾਭ ਤੇ ਖੋਜ ਪਰਚੇ ਪੜੇ ਜਾਣੇ ਹਨ । ਇਸ ਮੌਕੇ 11 ਅਪ੍ਰੈਲ ਨੂੰ ਲੁਧਿਆਣਾ ਦੇ ਸੀਨੀਅਰ ਹੋਮਿਓਪੈਥੀ Dr. Muktinder Singh, Professor, HOD Dep. of Repertory, SGNDHMC&H, ਲੁਧਿਆਣਾ, ਵੱਲੋਂ ਥਾਇਰਾਇਡ ਤੇ ਆਪਣਾ ਰਿਸਰਚ ਪੇਪਰ ਪੇਸ਼ ਕਰਨ ਲਈ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ । ਇਹਨਾਂ ਦਾ ਕਲੀਨਿਕ ਮਾਡਲ ਟਾਊਨ ਐਕਸਟੈਨਸ਼ਨ ਦੀ ਟਿਊਸ਼ਨ ਮਾਰਕੀਟ ਵਿਚ ਹੈ।