ਜੰਤਾ ਨਗਰ ਡਿਵੀਜ਼ਨ ਦੇ 3 ਫੀਡਰਾਂ ਦੀ ਬਿਜਲੀ ਕੱਲ ਬੰਦ ਰਹੇਗੀ

ਲੁਧਿਆਣਾ, 20 ਫਰਵਰੀ

ਜਨਤਾ ਨਗਰ ਡਵੀਜ਼ਨ ਵੱਲੋਂ ਕੁਝ ਫੀਡਰਾ ਦੇ ਅਧੀਨ ਆਉਂਦੇ ਇਲਾਕਿਆ ਵਿੱਚ ਬਿਜਲੀ ਬੰਦ ਰਹੇਗੀ ਜਿਸ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ।

There Will be Shutdown on 11 Kv Sangeet Feeder on 21/2/21 Sunday also for safety purpose supply of 11 kv KW and 11 kv Metro will remain Suspended from 10am to 4pm .
Regards
ASE Janta Nagar