ਏ ਸੀ ਪੀ ਸੰਦੀਪ ਵਡੇਰਾ ਦੇ ਮਾਤਾ ਜੀ ਦੀ ਰਸਮ ਪਗੜੀ ਕੱਲ੍ਹ

ਨਿਊਜ਼ ਪੰਜਾਬ 

17 ਫਰਵਰੀ:

ਏ ਸੀ ਪੀ ਸੰਦੀਪ ਵਡੇਰਾ ਦੇ ਮਾਤਾ ਪ੍ਰੇਮ ਰਾਣੀ ਵਡੇਰਾ ਜਿਹਨਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਓਹਨਾਂ ਨਮਿਤ ਸ਼ਰਧਾਂਜਲੀ ਸਮਾਗਮ ਅਤੇ ਰਸਮ ਪਗੜੀ 18 ਫਰਵਰੀ ਵੀਰਵਾਰ ਦੁਪਿਹਰ 2-3 ਵਜੇ ਮਹਾ ਲਕਸ਼ਮੀ ਮੰਦਿਰ, ਜੇਲ੍ਹ ਰੋਡ, ਜਲੰਧਰ ਵਿਖੇ ਹੋਵੇਗੀ।
ਅਦਾਰਾ ਨਿਊਜ਼ ਪੰਜਾਬ ਮਾਤਾ ਜੀ ਨੂੰ ਸ਼ਰਧਾਜਲੀ ਦੇ ਫੁੱਲ ਭੇਟ ਕਰਦਾ ਹੈ।