ਸੁਪਰੀਮ ਕੋਰਟ ਨੇ ਖ਼ੇਤੀ ਕਾਨੂੰਨਾਂ ਤੇ ਲਈ ਰੋਕ

ਨਵੀਂ ਦਿੱਲੀ, 12 ਜਨਵਰੀ

ਪਿਛਲੇ 48 ਦਿਨਾਂ ਤੋਂ ਜਾਰੀ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਦੌਰਾਨ ਅੱਜ ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆ ਇਹਨਾਂ 3 ਕਾਨੂੰਨਾਂ ਤੇ ਰੋਕ ਲੱਗਾ ਦਿੱਤੀ ਹੈ ਅਤੇ ਇਹਨਾਂ ਬਾਰੇ ਵਿਚਾਰ ਕਰਨ ਲਈ ਇਕ ਕਮੇਟੀ ਬਣਾਉਣ ਦੇ ਵੀ ਹੁਕਮ ਦਿੱਤੇ ਹਨ ।