ਮੋਦੀ ਦੀ ਮਨ ਕੀ ਬਾਤ ਦਾ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਥਾਲੀਆ ਖੜਕਾ ਕੇ ਵਿਰੋਧ

ਲੁਧਿਆਣਾ, 27 ਦਿਸੰਬਰ (ਕੰਵਰ ਅੰਮ੍ਰਿਤਪਾਲ ਸਿੰਘ)

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਮਨ ਕੀ ਬਾਤ ਦੇ ਸਮੇਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਪੂਰੇ ਪੰਜਾਬ ਵਿੱਚ ਜਗ੍ਹਾ ਜਗ੍ਹਾ ਤੇ ਥਾਲੀਆ ਖੜਕਾ ਕੇ ਵਿਰੋਧ ਜਤਾਇਆ ਗਿਆ ।