ਸੰਤ ਬਾਬਾ ਰਾਮ ਸਿੰਘ ਨਾਨਕਸਰ ਵਾਲੇ ਨੇ ਕੁੰਡਲੀ ਬਾਰਡਰ ਤੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ, 16 ਦਿਸੰਬਰ

ਸੰਤ ਬਾਬਾ ਰਾਮ ਸਿੰਘ ਨਾਨਕਸਰ ਸੰਗੀੜਾ ਵਾਲੇ ਨੇ ਕੁੰਡਲੀ ਬਾਰਡਰ ਤੇ ਕਿਸਾਨ ਅੰਦੋਲਨ ਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਸਥਾਨ ਦੇ ਕੋਲ ਇੱਕ ਉਹਨਾਂ ਦਾ ਹੱਥ ਲਿਖਤ  ਨੋਟ ਮਿਲਿਆ ਹੈ।