ਨਵੀ ਦਿੱਲ੍ਹੀ 12 ਮਾਰਚ ( ਨਿਊਜ਼ ਪੰਜਾਬ ) ਹਰਿਆਣਾ ਤੋਂ ਬਾਅਦ ਦਿੱਲੀ ਸਰਕਾਰ ਨੇ ਵੀ ਕੋਰੋਨਾ ਵਾਇਰਸ ਨੂੰ ਮਹਾਮਾਰੀ ਦਾ ਦਰਜ਼ਾ ਦੇ ਦਿੱਤਾ ਹੈ | ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਇਕ ਐਲਾਨ ਵਿਚ ਕਿਹਾ ਕਿ ਦਿੱਲੀ ਦੇ ਸਾਰੇ ਸਿਨੇਮਾ ਘਰ ਅਤੇ ਸਕੂਲ ਕਾਲਜ 31 ਮਾਰਚ ਤਕ ਬੰਦ ਰਹਿਣ ਗੇ | ਸਿਰਫ ਇਮਤਿਹਾਨ ਲੈਣ ਵਾਲੇ ਸਕੂਲ ਕਾਲਜ ਖੁੱਲਣਗੇ |
Post Views: 0