ਮਨੀਪੁਰ ਜ਼ਿਮਨੀ ਚੋਣਾਂ : ਵਿਧਾਨ ਸਭਾ ਦੀਆਂ ਪੰਜ ‘ਚੋਂ 2 ਸੀਟਾਂ ‘ਤੇ ਭਾਜਪਾ ਨੇ ਪ੍ਰਾਪਤ ਕੀਤੀ ਜਿੱਤ

ਨਿਊਜ਼ ਪੰਜਾਬ-

ਮਨੀਪੁਰ ਜ਼ਿਮਨੀ ਚੋਣਾਂ ‘ਚ ਵਿਧਾਨ ਸਭਾ ਦੀਆਂ ਪੰਜ ‘ਚੋਂ 2 ਸੀਟਾਂ ‘ਤੇ ਭਾਜਪਾ ਨੇ ਜਿੱਤ ਪ੍ਰਾਪਤ ਕੀਤੀ ਹੈ|