ਅਮਰੀਕੀ ਰਾਸ਼ਟਰਪਤੀ ਚੋਣਾਂ : ਭਾਰਤੀ ਮੂਲ ਦੇ ਉਮੀਦਵਾਰ ਸ੍ਰੀਨਿਵਾਸ ਰਾਓ ਪ੍ਰੇਸਟਨ ਕੁਲਕਰਨੀ ਨੂੰ ਮਿਲੀ ਹਾਰ

ਨਿਊਜ਼ ਪੰਜਾਬ-

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਭਾਰਤੀ ਮੂਲ ਦੇ ਉਮੀਦਵਾਰ ਸ੍ਰੀਨਿਵਾਸ ਰਾਓ ਪ੍ਰੇਸਟਨ ਕੁਲਕਰਨੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ|