ਸਿੰਧ ਦਰਿਆ (ਪਾਕਿਸਤਾਨ) ਚ ਡਿੱਗੀ ਬੱਸ – 20 ਮੌਤਾਂ

ਨਵੀ ਦਿੱਲੀ 9 ਮਾਰਚ – ( ਨਿਊਜ ਪੰਜਾਬ )ਪਾਕਿਸਤਾਨ ‘ਚ ਇਕ ਬੱਸ ਦੇ ਸਿੰਧ ਨਦੀ ‘ਚ ਡਿੱਗਣ ਦੀ ਖ਼ਬਰ ਹੈ ਜਿਸ ‘ 20 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋਏ ਹਨ। ਬੱਸ ਸਵਾਰੀਆਂ ਲੈ ਕੇ ਰਾਵਲਪਿੰਡੀ ਤੋਂ ਸਕਾਰਡੂ ਸਿਟੀ ਜਾ ਰਹੀ ਸੀ , ਫ਼ੌਜ ਦੇ ਹੈਲੀਕਾਪਟਰ ਬਚਾਅ ਕਾਰਜਾਂ ‘ਚ ਜੁਟੇ ਹੋਏ ਹਨ।