ਸਿਰਸਾ ਨੇੜੇ ਹਾਦਸਾ – 5 ਪੰਜਾਬੀਆਂ ਦੀ ਮੌਤ ਕਈ ਫੱਟੜ

ਚੰਡੀਗੜ੍ਹ 8 ਮਾਰਚ ( ਨਿਊਜ਼ ਪੰਜਾਬ ) ਹਰਿਆਣਾ ਦੇ ਇਲਾਕਾ ਸਿਰਸਾ ਨੇੜੇ ਦੋ ਵਾਹਨਾਂ ਦੀ ਟੱਕਰ ਵਿੱਚ 5 ਲੋਕਾਂ ਦੇ ਮਾਰੇ ਜਾਨ ਅਤੇ ਕਈ ਵਿਅਕਤੀ ਜਖਮੀ ਹੋ ਗਏ ਹਨ , ਇਹ ਹਾਦਸਾ ਅੱਜ ਸਵੇਰ ਵੇਲੇ ਹੋਇਆ , ਮ੍ਰਿਤਕ ਪੰਜਾਬ ਤੋਂ ਆ ਰਹੇ ਸਨ ਅਤੇ ਉਨ੍ਹਾਂ ਸਿਰਸਾ ਦੇ ਇੱਕ  ਡੇਰੇ ਤੇ ਜਾਣਾ ਸੀ I