ਮੁੱਖ ਖ਼ਬਰਾਂਪੰਜਾਬ ਹੁਣ ਗੇਂਦ ਆਮ ਆਦਮੀ ਪਾਰਟੀ ਦੇ ਪਾਲੇ ‘ਚ – ਸੁਨੀਲ ਜਾਖੜ October 20, 2020 News Punjab ਚੰਡੀਗੜ੍ਹ, 20 ਅਕਤੂਬਰ (ਨਿਊਜ਼ ਪੰਜਾਬ) – ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਹੁਣ ਗੇਂਦ ਆਦਮੀ ਪਾਰਟੀ ਦੇ ਪਾਲੇ ਵਿਚ ਹੈ। ਜਿਵੇਂ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਖੇਤੀ ਕਾਨੂੰਨਾਂ ਖਿਲਾਫ ਬਿਲ ਲਿਆਂਦੇ ਹਨ, ਉਸ ਤਰ੍ਹਾਂ ਆਪ ਸਰਕਾਰ ਦਿੱਲੀ ਵਿਧਾਨ ਸਭਾ ਵਿਚ ਕਰਕੇ ਦਿਖਾਏ।