ਮੁੱਖ ਖ਼ਬਰਾਂਪੰਜਾਬ ਸਿੱਧੂ ਨੇ ਕੀਤੀ ਕੈਪਟਨ ਦੀ ਸ਼ਲਾਘਾ, ਦੱਸਿਆ ਇਤਿਹਾਸਕ ਫੈਸਲਾ October 20, 2020 News Punjab ਚੰਡੀਗੜ੍ਹ, 20 ਅਕਤੂਬਰ (ਨਿਊਜ਼ ਪੰਜਾਬ) – ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅੱਜ ਸਦਨ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੋ ਫੈਸਲਾ ਕੈਪਟਨ ਨੇ ਕੀਤਾ ਹੈ ਕਿ ਉਸ ਦੀ ਗੂੰਜ ਪੂਰੇ ਦੇਸ਼ ਵਿਚ ਸੁਣਾਈ ਦੇਵੇਗੀ, ਉਨ੍ਹਾਂ ਨੇ ਇਸ ਨੂੰ ਇਤਿਹਾਸਕ ਫੈਸਲਾ ਦੱਸਿਆ।