ਜਲੰਧਰ ਮੁੱਖ ਖ਼ਬਰਾਂ ਸੁਣਵਾਈ ਨਾ ਹੋਣ ਕਾਰਨ ਜਲੰਧਰ ਪੁਲਿਸ ਕਮਿਸ਼ਨਰ ਦਫ਼ਤਰ ‘ਚ ਵਿਅਕਤੀ ਨੇ ਖਾਧੀ ਦਵਾਈ October 19, 2020 News Punjab ਜਲੰਧਰ, 19 ਅਕਤੂਬਰ (ਨਿਊਜ਼ ਪੰਜਾਬ)- ਜਲੰਧਰ ਪੁਲਿਸ ਕਮਿਸ਼ਨਰ ਦਫ਼ਤਰ ‘ਚ ਅੱਜ ਇਕ ਵਿਅਕਤੀ ਨੇ ਦਵਾਈ ਦਾ ਸੇਵਨ ਕਰ ਲਿਆ, ਜਿਸ ਤੋਂ ਬਾਅਦ ਉਸ ਦੀ ਹਾਲਤ ਖ਼ਰਾਬ ਹੋ ਗਈ। ਉਕਤ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਪੁਲਿਸ ‘ਚ ਸੁਣਵਾਈ ਨਾ ਹੋਣ ਨੀਂਦ ਦੀਆਂ ਗੋਲੀਆਂ ਖਾਧੀਆਂ ਹਨ। Post Views: 0