ਸ਼ੌਰਿਆ ਚੱਕਰ ਵਿਜੇਤਾ ਦੀ ਹੱਤਿਆ ਦਾ ਮਾਮਲਾ, ਕੈਪਟਨ ਵੱਲੋਂ ਐੱਸ.ਆਈ.ਟੀ ਦਾ ਗਠਿਤ ਕਰਨ ਦੇ ਹੁਕਮ

ਚੰਡੀਗੜ੍ਹ, 16 ਅਕਤੂਬਰ (ਨਿਊਜ਼ ਪੰਜਾਬ)- ਸ਼ੌਰਿਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਡੀ.ਆਈ.ਜੀ ਫ਼ਿਰੋਜ਼ਪੁਰ ਦੀ ਅਗਵਾਈ ‘ਚ ਐੱਸ.ਆਈ.ਟੀ ਗਠਿਤ ਕਰਨ ਦੇ ਹੁਕਮ ਦਿੱਤੇ ਹਨ।