ਮੁੰਬਈ, 14 ਅਕਤੂਬਰ (ਨਿਊਜ਼ ਪੰਜਾਬ)- ਮੁੰਬਈ ਪੁਲਿਸ ਨੇ ਬੀਤੇ ਕੱਲ੍ਹ ਮੰਗਲਵਾਰ ਨੂੰ ਜਾਅਲੀ ਟੀ.ਆਰ.ਪੀ. ਨਾਲ ਸਬੰਧਿਤ ਮਾਮਲੇ ‘ਚ ਰਿਪਬਲਿਕ ਟੀਵੀ ਦੇ ਕਾਰਜਕਾਰੀ ਸੰਪਾਦਕ ਤੇ ਇਕ ਪੱਤਰਕਾਰ ਨੂੰ ਸੰਮਨ ਕੀਤੇ ਹਨ। ਕ੍ਰਾਈਮ ਇੰਟੈਲੀਜੈਂਸ ਯੂਨਿਟ ਵੱਲੋਂ ਕਾਰਜਕਾਰੀ ਸੰਪਾਦਕ ਨਿਰੰਜਨ ਨਰਾਇਣ ਸਵਾਮੀ ਤੇ ਪੱਤਰਕਾਰ ਅਭਿਸ਼ੇਕ ਕਪੂਰ ਨੂੰ ਸੰਮਨ ਜਾਰੀ ਹੋਏ ਹਨ।
Post Views: 0