ਨਵੀ ਦਿੱਲ੍ਹੀ ,5 ਮਾਰਚ – (ਨਿਊਜ਼ ਪੰਜਾਬ ) ਮੱਧ ਪ੍ਰਦੇਸ਼ ਦੇ ਕਾਂਗਰਸੀ ਵਿਧਾਇਕ ਹਰਦੀਪ ਸਿੰਘ ਡੰਗ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ , ਵਧਾਇਕ ਡੰਗ ਉਨ੍ਹਾਂ ੪ ਕਾਂਗਰਸੀ ਵਧਾਇਕਾਂ ਵਿਚ ਸ਼ਾਮਲ ਹਨ ਜਿਹਨਾਂ ਬਾਰੇ ਬੀ ਜੇ ਪੀ ਤੇ ਅਗਵਾ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ , ਇਸ ਅਸਤੀਫੇ ਨਾਲ ਮੱਧ ਪ੍ਰਦੇਸ਼ ਦੀ ਕਮਲ ਨਾਥ ਸਰਕਾਰ ਦਾ ਸੰਕਟ ਵੱਧ ਗਿਆ ਹੈ I