ਜਲੰਧਰਮੁੱਖ ਖ਼ਬਰਾਂਪੰਜਾਬ ਜਲੰਧਰ ‘ਚ ਭਾਜਪਾ ਦੀ ਸੂਬਾ ਪੱਧਰੀ ਬੈਠਕ ਵਾਲੀ ਥਾਂ ‘ਤੇ ਕਿਸਾਨਾਂ ਵਲੋਂ ਨਾਅਰੇਬਾਜ਼ੀ October 12, 2020 News Punjab ਜਲੰਧਰ, 12 ਅਕਤੂਬਰ (ਨਿਊਜ਼ ਪੰਜਾਬ)- ਮਕਸੂਦਾਂ ਦੇ ਇੱਕ ਹੋਟਲ ‘ਚ ਭਾਜਪਾ ਦੀ ਅੱਜ ਸੂਬਾ ਪੱਧਰੀ ਬੈਠਕ ਹੋਵੇਗੀ ਪਰ ਬੈਠਕ ਤੋਂ ਪਹਿਲਾਂ ਹੀ ਹੋਟਲ ਦੇ ਬਾਹਰ ਕਿਸਾਨਾਂ ਵਲੋਂ ਭਾਜਪਾ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਇਸ ਬੈਠਕ ‘ਚ ਪਹੁੰਚ ਗਏ ਹਨ।