ਆਈ.ਪੀ.ਐਲ-2020 : ਅੱਜ ਦਾ ਮੁਕਾਬਲਾ ਬੈਂਗਲੌਰ ਤੇ ਕੋਲਕਾਤਾ ਵਿਚਕਾਰ

ਦੁਬਈ, 12 ਅਕਤੂਬਰ (ਨਿਊਜ਼ ਪੰਜਾਬ)- ਆਈ.ਪੀ.ਐਲ-2020 ਦਾ 28ਵਾਂ ਮੁਕਾਬਲਾ ਅੱਜ ਰਾਇਲ ਚੈਲੇਂਜਰ ਬੈਂਗਲੌਰ ਤੇ ਕੋਲਕਾਤਾ ਨਾਈਟ ਰਾਈਡਰਸ ਵਿਚਕਾਰ ਰਾਤ 7.30 ਵਜੇ ਹੋਵੇਗਾ।