ਪੰਜਾਬ ਸਰਕਾਰ ਵਲੋਂ ਆਈ.ਟੀ.ਆਈ ਵਿਚ ਦਾਖਲੇ ਖੁਲ੍ਹੇ – ਪੜ੍ਹੋ ਕਦੋ ਤੱਕ ਲੈ ਸਕਦੇ ਹੋ ਦਾਖਲਾ

ਡਾ. ਸਵਰਨਜੀਤ ਸਿੰਘ
ਮੋਗਾ, 26 ਸਤੰਬਰ: ਸੂਬੇ ਵਿਚਸਾਰੀਆਂ ਸਰਕਾਰੀਉਦਯੋਗਿਕਸਿਖਲਾਈਸੰਸਥਾਵਾਂ 21 ਸਤੰਬਰ ਤੋਂ ਖੁੱਲ ਗਈਆਂ ਹਨ।ਪੰਜਾਬਸਰਕਾਰ ਨੇ ਕੋਵਿਡਮਹਾਂਮਾਰੀਕਾਰਨਦਾਖਲੇ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਲਈ ‘ਮੌਕੇ ‘ਤੇ ਹੀ ਖੁੱਲੇ ਦਾਖਲੇ’ਲਈਆਖਰੀਅਤੇ ਸੁਨਹਿਰੀ ਮੌਕਾ ਦਿੱਤਾ ਹੈ।
ਡਿਪਟੀਕਮਿਸਨਰ ਸ੍ਰੀ ਸੰਦੀਪ ਹੰਸ ਨੇ ਇਸ ਸਬੰਧੀਜਾਣਕਾਰੀਦਿੰਦਿਆਂ ਦੱਸਿਆ ਕਿ ਚੌਥੀ ਕੌਸਲਿੰਗ (ਸਿੱਧਾਦਾਖਲਾ) ਮਿਤੀ 26 ਸਤੰਬਰ, 2020 ਤੋਂ ਸ਼ੁਰੂ ਹੋ ਰਿਹਾਹੈ।ਆਈ.ਟੀ.ਆਈਜ ਵਿੱਚਦਾਖ਼ਲਾਲੈਣਲਈਸਿਖਿਆਰਥੀਆਈ.ਟੀ.ਆਈ.ਵਿੱਚ ਜਾ ਕੇ ਉਥੇ ਲੱਗੇ ਹੈਲਪਡੈਸਕ ਤੋਂ ਜਾਣਕਾਰੀਪ੍ਰਾਪਤਕਰਸਕਦੇ ਹਨਅਤੇ ਆਈ.ਟੀ.ਆਈ.ਵਿੱਚ ਹੀ ਆਪਣੇ ਦਾਖਲੇ ਲਈਸਵੇਰੇ 9.00ਵਜੁੇ ਤੋਂ ਦੁਪਹਿਰ 1.00 ਵਜੇ ਤੱਕਫਾਰਮਭਰਸਕਦੇ ਹਨ।
ਉਦਯੋਗਿਕਸਿਖਲਾਈਵਿਭਾਗ ਵਲੋਂ ਜਾਰੀਕੀਤੇ ਸ਼ਡਿਉਲਅਨੁਸਾਰਜਿੰਨਾਂ ਵਿਦਿਆਰਥੀਆਂ ਦੇ 8ਵੀਂ ਜਾ 10ਵੀਂ ਕਲਾਸਵਿਚ 65 ਫੀਸਦੀ ਜਾਂ ਵੱਧਨੰਬਰਵਾਲੇ ਉਮੀਦਵਾਰ 26 ਸਤੰਬਰਦੁਪਿਹਰ 1 ਵਜੇ ਤੱਕ, ਜਿੰਨਾਂ ਦੇ 50 ਫੀਸਦੀ ਜਾਂ ਵੱਧਨੰਬਰਵਾਲੇ ਉਮੀਦਵਾਰ 27 ਸਤੰਬਰਦੁਪਹਿਰ 1 ਵਜੇ ਤੱਕ, 35 ਫੀਸਦੀ ਜਾਂ ਵੱਧਨੰਬਰਵਾਲੇ ਉਮੀਦਵਾਰ 28 ਸਤੰਬਰਦੁਪਹਿਰ 1 ਵਜੇ ਤੱਕਅਤੇ ਜਿੰਨਾਂ ਨੂੰ ਹਾਲੇ ਤੱਕਕਿਤੇ ਵੀਦਾਖਲਾਨਹੀਂ ਮਿਲਿਆ ਉਹ ਉਮੀਦਵਾਰ 29 ਅਤੇ 30 ਸਤੰਬਰ ਨੂੰ ਦੁਪਹਿਰ 1 ਵਜੇ ਤੱਕਆਈ.ਟੀ.ਆਈਵਿਚਪਹੁੰਚ ਕਰਕੇ ਅਪਲਾਈਕਰਸਕਦੇ ਹਨਅਤੇ ਮੈਰਿਟ ਸੂਚੀ ਅਨੁਸਾਰਖਾਲੀਪਈਆਂ ਸੀਟਾਂ ਲਈ ਮੌਕੇ ‘ਤੇ ਹੀ ਵਿਦਿਆਰਥੀਆਂ ਨੂੰ ਫੀਸਭਰਕੇ ਦਾਖਲਾਮਿਲਜਾਵੇਗਾ।ઠઠ
ਇਹਨਾਂ ਕੋਰਸਾਂ ਵਿਚਦਾਖ਼ਲੇ ਸਬੰਧੀਹਦਾਇਤਾਂ ਅਤੇ ਵਧੇਰੇ ਜਾਣਕਾਰੀਲਈਦਾਖਲਾਲੈਣ ਦੇ ਚਾਹਵਾਨਵੈਬਸਾਈਟ :http://www.itipunjab.nic.inਤੇ ਜਾਓ ਜਾਂ ਆਪਣੀਨੇੜੇ ਦੀਸਰਕਾਰੀਉਦਯੋਗਿਕਸਿਖਲਾਈਸੰਸਥਾ ਦੇ ਹੈਲਪਡੈਸਕ ਜਾਂ ਫੋਨਨੰਬਰ 0172-5022357 ਜਾਂ ਈ-ਮੇਲਆਈਡੀtiadmission2020@gmail.com‘ਤੇ ਸੰਪਰਕਕੀਤਾ ਜਾ ਸਕਦਾ ਹੈ।
ਸੂਬੇ ਦੀਆਂ ਸਰਕਾਰੀਆਈ.ਟੀ.ਆਈਵਿਚ ਐਸ.ਸੀ.ਕੈਟਾਗਰੀ ਦੇ ਸਿਖਿਆਰਥੀ, ਜਿਨ੍ਹਾਂ ਦੇ ਮਾਂ-ਬਾਪਦੀਸਲਾਨਾਆਮਦਨ 2.50 ਲੱਖਰੁਪਏ ਤੋਂ ਘੱਟ ਹੈ, ਲਈਟਰੇਨਿੰਗ ਮੁਫ਼ਤ ਹੈ। ਬਾਕੀਵਿਦਿਆਰਥੀ ਮੌਕੇ ‘ਤੇ 1200 ਰੁਪਏ ਫੀਸਭਰਕੇ ਦਾਖਲਾਲੈਸਕਦੇ ਹਨਅਤੇ ਬਾਕੀਦੀਫੀਸਤਿੰਨਕਿਸ਼ਤਾਂ ਵਿਚ 750 ਰੁਪਏ ਪ੍ਰਤੀਕਿਸਤਲਈਜਾਵੇਗੀ।ਪ੍ਰਾਈਵੇਟਉਦਯੋਗਿਕਸਿਖਲਾਈਸੰਸਥਾਵਾਂ ਵਿਖੇ ਇੰਜੀਨੀਅਰਿੰਗ ਅਤੇ ਨਾਨ-ਇੰਜੀਨੀਅਰਿੰਗ ਟਰੇਡਾਂ ਲਈ ਇਹ ਫੀਸਕ੍ਰਮਵਾਰ 19312 ਰੁਪਏ ਅਤੇ 12875 ਰੁਪਏ ਸਲਾਨਾਹੈ।ਉਹਨਾਂ ਨੇ ਦੱਸਿਆ ਕਿ ਇਸ ਸਾਲਰਾਜਦੀਆਂ ਬਹੁਤਸਾਰੀਆਂ ਆਈ.ਟੀ.ਆਈਜ਼ ਨੇ ਉੱਘੀਆਂ ਉਦਯੋਗਿਕ ਇਕਾਈਆਂ ਨਾਲਤਾਲਮੇਲਕਰਕੇ ਡੀ.ਐਸ.ਟੀ. ਸਕੀਮਅਧੀਨਕੋਰਸਸ਼ੁਰੂਕੀਤੇ ਹਨ।ਇਕਸਾਲ ਦੇ ਕੋਰਸਵਿਚਵਿਦਿਆਰਥੀਪਹਿਲੇ 6 ਮਹੀਨੇ ਆਈ.ਟੀ.ਆਈਜ਼ ਵਿਚਪੜ੍ਹਾਈਕਰੇਗਾ ਅਤੇ ਪਿਛਲੇ 6 ਮਹੀਨੇ ਇੰਡਸਟਰੀਵਿਚਪ੍ਰੈਕਟੀਕਲਸਿਖਲਾਈਕਰੇਗਾ
ਵਿਭਾਗ ਵਲੋਂ ਜਿੰਨ੍ਹਾਂ ਉੱਘੀਆਂ ਉਦਯੋਗਿਕ ਇਕਾਈਆਂ ਨਾਲਟਾਈ-ਅੱਪਚੱਲਰਿਹਾ ਹੈ, ਉਹਨਾਂ ਵਿਚਹੀਰੋ ਸਾਈਕਲਜ਼, ਟਰਾਈਡੈਂਟਲਿਮਟਿਡ, ਏਵਨਸਾਈਕਲਜ਼, ਸਵਰਾਜ ਇੰਜ਼ਨ ਲਿਮਟਿਡ, ਮਹਿੰਦਰਾਐਂਡਮਹਿੰਦਰਾ, ਫੈਡਰਲ ਮੋਗਲ ਪਟਿਆਲਾ, ਗੋਦਰੇਜ਼ ਐਂਡਬਾਈਓਸਲਿਮਟਿਡਮੋਹਾਲੀ, ਇੰਟਰਨੈਸ਼ਨਲਟਰੈਕਟਰਜ਼ ਲਿਮਟਿਡ (ਸੋਨਾਲਿਕਾ) ਹੁਸ਼ਿਆਰਪੁਰ, ਐਨ.ਐਫ.ਐਲ. ਬਠਿੰਡਾਅਤੇ ਨੰਗਲ, ਨੈਸਲੇ ਇੰਡੀਆਲਿਮਟਿਡ ਮੋਗਾ, ਹੀਰੋ ਇਊਥੈਟਿਕਇੰਡਸਟਰੀਲੁਧਿਆਣਾ, ਪੰਜਾਬਐਲਕੇਲੀਜ਼ ਐਂਡਕੈਮੀਕਲਲਿਮਟਿਡ ਨੰਗਲ, ਹੋਟਲਹਯਾਤ, ਹੋਟਲਤਾਜ਼ ਆਦਿਸ਼ਾਮਲਹਨ।