ਗਿੱਲ ਰੌਡ ਲੁਧਿਆਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਨ ਵਿਰੋਧੀ ਬਿਲਾ ਦੇ ਖਿਲਾਫ਼ ਚੱਕਾ ਜਾਮ

ਭੁਪਿੰਦਰ ਸਿੰਘ ਮੱਕੜ
ਲੁਧਿਆਣਾ , 25 ਸਤੰਬਰ – ਅੱਜ ਹਲਕਾ ਆਤਮ ਨਗਰ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਨ ਵਿਰੋਧੀ ਬਿਲਾ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਚੱਕਾ ਜਾਮ ਕੀਤਾ ਗਿਆ | ਸ: ਗੁਰਮੀਤ ਸਿੰਘ ਕੁਲਾਰ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਆਤਮ ਨਗਰ ਦੀ ਅਗੂਵਾਹੀ ਹੇਠ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਐਂਟੀ ਫਾਰਮਰ ਬਿੱਲਾਂ ਦਾ ਸਖਤ ਵਿਰੋਧ ਕਰਦਿਆਂ ਅਤੇ ਕਿਸਾਨਾਂ, ਮਜ਼ਦੂਰਾ,ਆੜਤੀਆਂ ਅਤੇ ਐਗਰੀਕਲਚਰਲ ਇੰਡਸਟਰੀ ਨੂੰ ਬਚਾਉਣ ਲਈ ਖੇਤੀਬਾੜੀ ਬਿੱਲ ਨੂੰ ਰੱਦ ਕਰਵਾਉਣ ਲਈ, ਜਨਤਾ ਨਗਰ ਚੌਂਕ ਵਿਖੇ ਵਿਸ਼ਾਲ ਚੱਕਾ ਜਾਮ ਕੀਤਾ ਗਿਆ |

ਸ. ਗੁਰਮੀਤ ਸਿੰਘ ਕੁਲਾਰ ਜੀ ਨੇ ਕਿਹਾ ਕਿ ਅਸੀਂ ਇਸ ਔਖੀ ਘੜੀ ਵਿੱਚ ਆਪਣੇ ਕਿਸਾਨਾਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇ ਹਾਂ, ਅਤੇ ਮੰਗ ਕਰਦੇ ਹਾਂ ਕਿ ਸਰਕਾਰ ਤੁਰੰਤ ਇਸ ਫੈਸਲੇ ਨੂੰ ਤੁਰੰਤ ਵਾਪਿਸ ਲਵੇ ਅਤੇ ਸਾਡੇ ਕਿਸਾਨਾਂ ਨੂੰ ਬਚਾਵੇ।

ਇਸ ਮੌਕੇ ਮਜੂਦ ਮਹੇਸ਼ਇੰਦਰ ਸਿੰਘ ਗਰੇਵਾਲ, ਹਰਚਰਨ ਸਿੰਘ ਗੋਹਲਵੜੀਆ, ਹਰਭਜਨ ਸਿੰਘ ਡਾਂਗ, ਜਗਦੇਵ ਸਿੰਘ ਵਿੱਕੀ ਕੁਲਾਰ, ਜਸਮੀਤ ਸਿੰਘ ਸਾਹਿਬ ਕੁਲਾਰ, ਜਸਵਿੰਦਰ ਸਿੰਘ ਭੋਲਾ, ਸੁਰਿੰਦਰ ਸਿੰਘ ਚੌਹਾਨ, ਬਲਬੀਰ ਸਿੰਘ ਮਾਣਕੁ , ਇੰਦਰਜੀਤ ਸਿੰਘ ਗਿੱਲ, ਕੁਲਦੀਪ ਸਿੰਘ ਖਾਲਸਾ, ਗੁਰਮੀਤ ਸਿੰਘ ਸਿੱਧੂ, ਕੈਪਟੈਨ ਪ੍ਰੀਤਮ ਸਿੰਘ, ਰਵਿੰਦਰ ਸਿੰਘ ਟੋਨੀ, ਹਨੀ ਗਰੇਵਾਲ , ਪ੍ਰਦੀਪ ਸਿੰਘ ਰਾਜੜ੍ਹ , ਸਤਵਿੰਡਰ ਸਿੰਘ ਰਾਜੜ੍ਹ, ਬਹਾਦਰ ਸਿੰਘ ਢਿੱਲੋਂ, ਨਰੋਤਮ ਸਿੰਘ ਖਾਲਸਾ, ਗੁਰਚਰਨ ਸਿੰਘ ਗੁਰੂ, ਬਲਜਿੰਦਰ ਸਿੰਘ ਭੰਗੂ , ਅਮਰਜੋਤ ਸਿੰਘ, ਕੁਲਦੀਪ ਸਿੰਘ ਪੁਰਬਾ, ਰਾਜੇਸ਼ ਮਿਸ਼ਰਾ, ਜਤਿੰਦਰ ਸਿੰਘ ਖਾਲਸਾ , ਸੁਖਜੀਵਨ ਸਿੰਘ ਗਿੱਲ, ਬੀਬੀ ਬਲਬੀਰ ਕੌਰ, ਮਨਦੀਪ ਸਿੰਘ ਸੈਣੀ, ਰਣਜੀਤ ਸਿੰਘ ਸ਼ੇਰਗਿੱਲ , ਸਰਬਜੀਤ ਬਿੱਟੂ, ਇੰਦਰਜੀਤ ਸਿੰਘ ਬਿਰਦੀ, ਮਨਪ੍ਰੀਤ ਸਿੰਘ ਗਰੇਵਾਲ, ਭੁਪਿੰਦਰ ਸਿੰਘ ਮੱਕੜ, ਗੁਰਮੁਖ ਸਿੰਘ ਰੁਪਾਲ, ਅਮਰਜੀਤ ਸਿੰਘ ਕਲਸੀ, ਲਖਬੀਰ ਸਿੰਘ ਸੰਧੂ , ਹਰਜਿੰਦਰ ਸਿੰਘ ਭੋਗਲ , ਰਾਜਿੰਦਰ ਸਿੰਘ ਵਿਰਕ , ਗੁਰਸ਼ਰਨ ਸਿੰਘ , ਕੁੰਡਾ ਲਾਲ ਲਾਲਕਾ , ਗੁਰਜੀਤ ਸਿੰਘ ਗੱਗੀ , ਸਰਬਜੀਤ ਸਿੰਘ ਭੰਬਰ ਅਤੇ ਸਮੁੱਚੀ ਟੀਮ ਕੁਲਾਰ ਹਲਕਾ ਆਤਮ ਨਗਰ, ਲੁਧਿਆਣਾ ।