ਬਜਟ ਇਜਲਾਸ – ਪੰਜਾਬ ਵਿੱਚ ਸੇਵਾ ਮੁਕਤੀ 60 ਸਾਲ ਤੋਂ 58 ਸਾਲ ਹੋਈ, ਮੁਲਾਜ਼ਮਾਂ ਨੂੰ 6% ਡੀ ਏ, ਸਰਕਾਰੀ ਸਕੂਲਾਂ ਚ ਬਾਰ੍ਹਵੀਂ ਤੱਕ ਮੁਫ਼ਤ ਸਿੱਖਿਆ
ਚੰਡੀਗੜ੍ਹ , 28 ਫਰਵਰੀ ( ਨਿਊਜ਼ ਪੰਜਾਬ ) ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜਮਾਂ ਦੀ ਸੇਵਾ ਮੁਕਤੀ ਦੀ ਉਮਰ ਹੱਦ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਦਾ ਫੈਸਲਾ ਕੀਤਾ ਹੈ , ਇਹ ਐਲਾਨ ਅੱਜ ਬਜਟ ਇਜਲਾਸ ਵਿਚ ਕੀਤਾ ਗਿਆ ਹੈ I
ਸਰਕਾਰੀ ਮੁਲਾਜ਼ਮਾਂ ਨੂੰ ਮਾਰਚ 2020 ਤੋਂ 6% ਡੀ ਏ ਦੀ ਕਿਸ਼ਤ ਦੇਣ ਦਾ ਐਲਾਨ
ਸਰਕਾਰੀ ਸਕੂਲਾਂ ਚ ਸਾਰੇ ਬੱਚਿਆਂ ਨੂੰ ਬਾਰ੍ਹਵੀਂ ਤੱਕ ਮੁਫ਼ਤ ਸਿੱਖਿਆ ਦੇਣ ਦਾ ਐਲਾਨ
ਪੰਜਾਬ ਚ ਨਵੀ ਭਰਤੀ ਦਾ ਐਲਾਨ