ਪੰਜਾਬ ਦੇ ਉਦਯੋਗ ਮੰਤਰੀ , ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ , ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਸਮੇਤ ਕਈਆਂ ਨੂੰ ਹੋਇਆ ਕੋਰੋਨਾ – 49 ਮਰੀਜ਼ਾਂ ਦੀ ਮੌਤ ਹੋ ਗਈ – ਪੜ੍ਹੋ ਪੂਰੇ ਪੰਜਾਬ ਦੀ ਰਿਪੋਰਟ

ਨਿਊਜ਼ ਪੰਜਾਬ
ਚੰਡੀਗੜ੍ਹ , 25 ਅਗਸਤ – ਪੰਜਾਬ ਵਿੱਚ ਅੱਜ 1293 ਕੋਰੋਨਾ ਪਾਜ਼ੇਟਿਵ ਹੋਣ ਦੀਆਂ ਰਿਪੋਰਟ ਹਨ ਜਦੋ ਕਿ 49 ਮਰੀਜ਼ਾਂ ਦੀ ਮੌਤ ਹੋ ਗਈ I ਪੰਜਾਬ ਦੇ ਉਦਯੋਗ ਮੰਤਰੀ ਸ਼ਿਆਮ ਸੁੰਦਰ ਅਰੋੜਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਉਨ੍ਹਾਂ ਆਪਣੇ ਟਵੀਟ ਸੁਨੇਹੇ ਵਿੱਚ ਇਸ ਸਬੰਧੀ ਸੂਚਿਤ ਕੀਤਾ ਹੈ I
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੇ ਚਲਦਿਆਂ ਉਹ ਘਰ ਵਿਚ ਹੀ ਆਈਸੋਲੇਟ ਹੋ ਗਏ ਹਨ।
ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਵੀ ਕੋਰੋਨਾ ਪਾਜ਼ੀਟਿਵ ਆਏ ਹਨ। ਉਨ੍ਹਾਂ ਨੇ ਖ਼ੁਦ ਨੂੰ ਆਪਣੇ ਘਰ ‘ਚ ਹੀ ਇਕਾਂਤਵਾਸ ਕੀਤਾ ਹੋਈ ਹੈ

=====ਪੂਰੇ ਪੰਜਾਬ ਦੀ ਰਿਪੋਰਟ ਪੜ੍ਹਨ ਲਈ ਇਸ ਲਿੰਕ ਨੂੰ ਖੋਲ੍ਹੋ =====Media Bulletin 25-08-2020

======

25 ਅਗਸਤ | #ਕੋਵਿਡ_19 ਬਾਰੇ ਪ੍ਰਮਾਣਿਕ ਜਾਣਕਾਰੀ ਅਤੇ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਚੰਡੀਗੜ੍ਹ ਵਿਖੇ ਸਥਾਪਤ ਸਟੇਟ ਕੰਟਰੋਲ ਰੂਮ ਦੇ ਮੈਂਬਰ ਡਾ. ਜਸਕਿਰਨਦੀਪ ਕੌਰ ਦਾ ਅਧਿਕਾਰਤ ਬਿਆਨ ।https://youtu.be/9rM_s-A_BiU

======

Sunder Sham Arora
@SunderShamAror2