ਗੈਂਗਸਟਰਾਂ ਨੇ ਪੁਲਿਸ ਪਾਰਟੀ ‘ਤੇ ਚਲਾਈ ਗੋਲੀ – ਇੱਕ ਥਾਣੇਦਾਰ ਹੋਇਆ ਜਖਮੀ

ਨਿਊਜ਼ ਪੰਜਾਬ
ਤਰਨ ਤਾਰਨ , 24 ਅਗਸਤ – ਪੁਲਿਸ ਪਾਰਟੀ ਤੇ ਗੈਂਗਸਟਰਾਂ ਵਲੋਂ ਚਲਾਈ ਗੋਲੀ ਨਾਲ ਇੱਕ ਥਾਣੇਦਾਰ ਜਖਮੀ ਹੋ ਗਿਆ ਹੈ I ਥਾਣਾ ਭਿੱਖੀਵਿੰਡ ਦੇ ਏ ਐਸ ਆਈ ਮਲਕੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਛਾਪੇਮਾਰੀ ਲਈ ਪਿੰਡ ਪੂਹਲਾ ਵਿਖੇ ਪੁੱਜੀ ਸੀ ਜਿਥੇ ਗੈਂਗਸਟਰਾਂ ਨੇ ਗੋਲੀ ਚਲਾਈ , ਗੋਲੀ ਥਾਣੇਦਾਰ ਦੀ ਲੱਤ ਵਿੱਚ ਲੱਗੀ ਹੈ I