ਲੁਧਿਆਣਾ ਵਿੱਚ ਤਿੰਨ ਹੋਰ ਮੈਕਰੋ ਕੰਟੈਨਮੈਂਟ ਜ਼ੋਨ ਐਲਾਨੇ – ਸਾਰੇ 8 ਇਲਾਕਿਆਂ ਦੀ ਪੜ੍ਹੋ ਲਿਸਟ

ਨਿਊਜ਼ ਪੰਜਾਬ
ਲੁਧਿਆਣਾ , 28 ਜੁਲਾਈ – ਅੱਜ ਲੁਧਿਆਣਾ ਵਿਚ ਤਿੰਨ ਇਲਾਕਿਆਂ ਵਿੱਚੋ ਕੋਰੋਨਾ ਦੇ ਮਰੀਜ਼ 5 – 5 ਤੋਂ ਵਧਣ ਤੋਂ ਬਾਅਦ ਮੇਕਰੋ ਕੰਟੇਂਮੈਂਟ ਜ਼ੋਨ ਐਲਾਨਿਆ ਹੈਂ I ਜਦੋ ਕਿ ਇੱਕ ਇਲਾਕਾ ਕੇਸ ਘਟਣ ਤੋਂ ਬਾਅਦ ਮੇਕਰੋ ਕਨਟੇਂਮੈਂਟ ਜ਼ੋਨ ਤੋਂ ਬਾਹਰ ਕਰ ਦਿੱਤਾ ਹੈ Iਅੱਜ ਨਵੇਂ ਬਣਾਏ ਜ਼ੋਨ ਵਿੱਚ ਜਮਾਲਪੁਰ ਦਾ ਗੁਰਦਿਆਲ ਇਨਕਲੇਵ ਅਤੇ ਉੱਤਮ ਨਗਰ ਵਰਧਮਾਨ ਕਲੋਨੀ ਨੇੜੇ ਫੋਰਟੀਜ਼ ,  ਮਾਡਲ ਟਾਊਨ ਐਕਸ . ਦੇ ਕ੍ਰਿਸ਼ਨਾ ਮੰਦਿਰ ਵਾਲੀ ਰੋਡ ਗੇਟ ਨਾਬਰ 4 ,ਸ਼ਾਮਲ ਹਨ | ਸਾਰੇ ਇਲਾਕਿਆਂ ਦੀ ਪੜ੍ਹੋ ਲਿਸਟ

============CamScanner 07-28-2020 17.37.25_14