ਪੰਜਾਬ ਸਰਕਾਰ ਨੇ 76 ਆਬਕਾਰੀ ਅਤੇ ਕਰ ਇੰਸਪੈਕਟਰਾਂ ਨੂੰ ਬਦਲਿਆ – – ਪੜ੍ਹੋ ਲਿਸਟ

ਨਿਊਜ਼ ਪੰਜਾਬ

ਚੰਡੀਗੜ੍ਹ , 23 ਜੁਲਾਈ – ਪੰਜਾਬ ਸਰਕਾਰ ਨੇ ਕਲ ਦੇਰ ਸ਼ਾਮ ਸੂਬੇ ਭਰ ਵਿੱਚ ਤਾਇਨਾਤ 76 ਆਬਕਾਰੀ ਤੇ ਕਰ ਇੰਸਪੈਕਟਰਾਂ ਦੀਆਂ ਬਦਲੀਆਂ ਕਰਦਿਆਂ ਇੱਕ ਤੋਂ ਦੂਜੀ ਥਾਂ ਨਿਯੁਕਤ ਕੀਤਾ ਹੈ I ਪੰਜਾਬ ਸਰਕਾਰ ਦੇ ਕਰ ਕਮਿਸ਼ਨਰ ਵਲੋਂ ਜਾਰੀ ਕੀਤੇ ਆਰਡਰ ਤਰੁੰਤ ਪ੍ਰਭਾਵ ਨਾਲ ਲਾਗੂ ਹੋਣਗੇ I
ਪੜ੍ਹੋ ਕਿਹੜਾ ਇੰਸਪੈਕਟਰ ਕਿਥੋਂ ਕਿੱਥੇ ਬਦਲਿਆ – – –