ਨਿਊਜ਼ ਪੰਜਾਬ
3 ਨਵੰਬਰ,2026
ਇਨਸਾਨ ਦੀ ਜ਼ਿੰਦਗੀ ਦੀ ਖੁਸ਼ੀ ਉਸ ਦੇ ਹਾਲਾਤਾਂ ਨਾਲੋਂ ਵੱਧ ਉਸ ਦੀ ਸੋਚ ’ਤੇ ਨਿਰਭਰ ਕਰਦੀ ਹੈ। ਜੇਕਰ ਸਾਡੇ ਵਿਚਾਰ ਸਕਾਰਾਤਮਕ, ਸ਼ਾਂਤ ਅਤੇ ਚੰਗੇ ਹੋਣ ਤਾਂ ਮੁਸ਼ਕਲਾਂ ਵਿੱਚ ਵੀ ਅਸੀਂ ਖੁਸ਼ ਰਹਿਣ ਦਾ ਰਾਹ ਲੱਭ ਲੈਂਦੇ ਹਾਂ। ਨਕਾਰਾਤਮਕ ਸੋਚ ਇਨਸਾਨ ਦੀ ਖੁਸ਼ੀ ਖੋਹ ਲੈਂਦੀ ਹੈ, ਜਦਕਿ ਚੰਗੀ ਸੋਚ ਜ਼ਿੰਦਗੀ ਨੂੰ ਸੁੰਦਰ ਬਣਾ ਦਿੰਦੀ ਹੈ। ਇਸ ਲਈ ਹਮੇਸ਼ਾ ਚੰਗਾ ਸੋਚੋ, ਦੂਜਿਆਂ ਨਾਲ ਪਿਆਰ ਕਰੋ ਅਤੇ ਹਰ ਹਾਲਾਤ ਵਿੱਚ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ, ਕਿਉਂਕਿ ਅਸਲ ਖੁਸ਼ੀ ਸਾਡੇ ਆਪਣੇ ਵਿਚਾਰਾਂ ਵਿੱਚ ਹੀ ਵੱਸਦੀ ਹੈ।
