ਨਿਊਜ ਪੰਜਾਬ
28 ਜੁਲਾਈ,2026
ਇਨਸਾਨ ਦੀ ਸਭ ਤੋਂ ਵੱਡੀ ਖੁਸ਼ੀ ਉਸ ਵੇਲੇ ਮਿਲਦੀ ਹੈ ਜਦੋਂ ਉਹ ਆਪਣੇ ਆਪ ਨੂੰ ਦੂਜਿਆਂ ਨਾਲ ਤੁਲਨਾ ਕਰਨ ਦੀ ਬਜਾਏ ਆਪਣੇ ਅਸਲੀ ਰੂਪ ਵਿੱਚ ਸਵੀਕਾਰ ਕਰਦਾ ਹੈ। ਜੇ ਅਸੀਂ ਹਰ ਰੋਜ਼ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਮੁਸਕੁਰਾ ਕੇ ਦੇਖਣਾ ਸਿੱਖ ਲਈਏ, ਤਾਂ ਦੁਨੀਆ ਦੀ ਕੋਈ ਵੀ ਆਲੋਚਨਾ ਸਾਡਾ ਆਤਮ-ਵਿਸ਼ਵਾਸ ਨਹੀਂ ਤੋੜ ਸਕਦੀ। ਯਾਦ ਰੱਖੋ, ਜੇ ਤੁਹਾਡੀ ਮੁਸਕਾਨ ਸੱਚੀ ਹੈ ਤਾਂ ਉਹੀ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ। ਆਪਣੇ ਆਪ ਨਾਲ ਪਿਆਰ ਕਰੋ, ਕਿਉਂਕਿ ਜੋ ਇਨਸਾਨ ਖੁਦ ਦੀ ਕਦਰ ਕਰਦਾ ਹੈ, ਉਹੀ ਜ਼ਿੰਦਗੀ ਦੀ ਅਸਲੀ ਖੁਸ਼ੀ ਮਹਿਸੂਸ ਕਰਦਾ ਹੈ।
