ਨਗਰ ਨਿਗਮ ਚੋਣਾਂ ਲਈ AAP ਦੀ ਪਹਿਲੀ ਸੂਚੀ ਜਾਰੀ, ਮੋਹਾਲੀ-ਜ਼ੀਰਕਪੁਰ ਦੇ ਉਮੀਦਵਾਰਾਂ ਦਾ ਐਲਾਨ

ਨਿਊਜ਼ ਪੰਜਾਬ

15 ਮਈ 2026

ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਮੋਹਾਲੀ ਨਗਰ ਨਿਗਮ, ਜ਼ੀਰਕਪੁਰ ਨਗਰ ਕੌਂਸਲ ਅਤੇ ਹੋਰ ਸ਼ਹਿਰੀ ਸੰਸਥਾਵਾਂ ਲਈ ਕਈ ਉਮੀਦਵਾਰਾਂ ਦੇ ਨਾਮ ਐਲਾਨੇ ਗਏ ਹਨ। ਜ਼ੀਰਕਪੁਰ ਵਿੱਚ ਵਾਰਡ 15 ਤੋਂ 31 ਤੱਕ ਅਤੇ ਮੋਹਾਲੀ ਵਿੱਚ ਵਾਰਡ 1 ਤੋਂ 50 ਤੱਕ ਵੱਖ-ਵੱਖ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ। ਚੋਣਾਂ ਦੀ ਵੋਟਿੰਗ 26 ਮਈ ਨੂੰ ਹੋਵੇਗੀ ਜਦਕਿ ਨਤੀਜੇ 29 ਮਈ ਨੂੰ ਐਲਾਨੇ ਜਾਣਗੇ।

ਜ਼ੀਰਕਪੁਰ ਨਗਰ ਕੌਂਸਲ ਦੇ ਉਮੀਦਵਾਰ

ਵਾਰਡ-15: ਸੁਨੀਲ ਕੁਮਾਰ

ਵਾਰਡ-16: ਕੁਲਦੀਪ ਕੌਰ

ਵਾਰਡ-17: ਜਸਵਿੰਦਰ ਸਿੰਘ

ਵਾਰਡ-18: ਰੀਟਾ ਕੌਰ

ਵਾਰਡ-19: ਰਜਿੰਦਰ ਸਿੰਘ ਰਾਜਾ

ਵਾਰਡ-20: ਸੋਨਿਕਾ

ਵਾਰਡ-21: ਗੁਰਵਿੰਦਰ ਸਿੰਘ

ਵਾਰਡ-22: ਆਰਤੀ ਸ਼ਰਮਾ

ਵਾਰਡ-23: ਗੁਰਦੀਪ ਸਿੰਘ

ਵਾਰਡ-24: ਪਰਵਿੰਦਰ ਕੌਰ

ਵਾਰਡ-25: ਗੁਰਪ੍ਰੀਤ ਸਿੰਘ ਲਾਡੀ

ਵਾਰਡ-26: ਜੋਤੀ

ਵਾਰਡ-27: ਪ੍ਰਤਾਪ ਸਿੰਘ ਵਿਰਕ

ਵਾਰਡ-28: ਜਸਪ੍ਰੀਤ ਕੌਰ

ਵਾਰਡ-29: ਮਾਸਟਰ ਅਮਰੀਕ ਸਿੰਘ

ਵਾਰਡ-30: ਨੀਤੂ

ਵਾਰਡ-31: ਸਨੇਹ ਲਤਾ ਸ਼ਰਮਾ

ਮੋਹਾਲੀ ਨਗਰ ਨਿਗਮ ਦੇ ਉਮੀਦਵਾਰ

ਵਾਰਡ-1: ਸਿਮਰਨ ਕੌਰ

ਵਾਰਡ-2: ਰਜਿੰਦਰ ਪ੍ਰਸਾਦ ਸ਼ਰਮਾ

ਵਾਰਡ-3: ਗੁਰਮੀਤ ਕੌਰ

ਵਾਰਡ-4: ਹਰਬਿੰਦਰ ਸਿੰਘ

ਵਾਰਡ-5: ਅਰਵਿੰਦਰ ਕੌਰ

ਵਾਰਡ-6: ਡਾ: ਸੰਨੀ ਸਿੰਘ ਆਹਲੂਵਾਲੀਆ

ਵਾਰਡ-7: ਕੁਲਵਿੰਦਰਜੀਤ ਕੌਰ

ਵਾਰਡ-8: ਗੁਰਮੁਖ ਸਿੰਘ ਸੋਹਲ

ਵਾਰਡ-9: ਅਨੂ ਬੱਬਰ

ਵਾਰਡ-10: ਸਤਿਆਜੀਤ ਕੁੰਦਰਾ

ਵਾਰਡ-12: ਰਜਿੰਦਰਪਾਲ ਸਿੰਘ (ਗੋਪੀ ਖਹਿਰਾ)

ਵਾਰਡ-13: ਜਸਬੀਰ ਕੌਰ

ਵਾਰਡ-14: ਵਿਕਰਮ ਸੰਧੂ

ਵਾਰਡ-15: ਕੁਲਵਿੰਦਰ ਕੌਰ

ਵਾਰਡ-16: ਅਮਰਜੀਤ ਸਿੰਘ

ਵਾਰਡ-17: ਨੀਤੂ

ਵਾਰਡ-18: ਪੰਕਜਜੀਤ ਸਿੰਘ

ਵਾਰਡ-20: ਤਰੁਨਜੀਤ ਸਿੰਘ

ਵਾਰਡ-22: ਹਰਜੀਤ ਸਿੰਘ

ਵਾਰਡ-23: ਰਜਨੀ ਗੋਇਲ

ਵਾਰਡ-24: ਨਸੀਬ ਸਿੰਘ ਸੰਧੂ

ਵਾਰਡ-25: ਬਲਜਿੰਦਰ ਕੌਰ

ਵਾਰਡ-26: ਸਤਵਿੰਦਰ ਸਿੰਘ ਮਿੱਠੂ

ਵਾਰਡ-27: ਜਸਬੀਰ ਕੌਰ ਅਤਲੀ

ਵਾਰਡ-28: ਰਵਿੰਦਰ ਸਿੰਘ

ਵਾਰਡ-29: ਰਮਨਪ੍ਰੀਤ ਕੌਰ

ਵਾਰਡ-30: ਗੁਰਪ੍ਰੀਤ ਸਿੰਘ ਬੈਂਸ

ਵਾਰਡ-31: ਅਰੁਣਾ ਸ਼ਰਮਾ

ਵਾਰਡ-32: ਗੁਰਜੀਤ ਸਿੰਘ

ਵਾਰਡ-33: ਗੁਰਪ੍ਰੀਤ ਕੌਰ

ਵਾਰਡ-34: ਸੁਖਦੇਵ ਸਿੰਘ ਪਟਵਾਰੀ

ਵਾਰਡ-35: ਕਰਮਜੀਤ ਕੌਰ

ਵਾਰਡ-36: ਹਰਪਾਲ ਸਿੰਘ ਚੰਨਾ

ਵਾਰਡ-38: ਬਚਨ ਸਿੰਘ ਬੋਪਾਰਾਏ

ਵਾਰਡ-39: ਸ਼ਰਨਜੀਤ ਕੌਰ

ਵਾਰਡ-41: ਕ੍ਰਿਤਿਕਾ ਸ਼ਰਮਾ

ਵਾਰਡ-42: ਸਰਬਜੀਤ ਸਿੰਘ ਸਮਾਣਾ

ਵਾਰਡ-43: ਰਮਨਦੀਪ ਕੌਰ

ਵਾਰਡ-44: ਫੂਲਰਾਜ ਸਿੰਘ

ਵਾਰਡ-46: ਸਰਬਜੀਤ ਸਿੰਘ ਰੌਕੀ ਵਾਲਮੀਕਿ

ਵਾਰਡ-47: ਪਰਮਿੰਦਰ ਕੌਰ

ਵਾਰਡ-50: ਹਰਪਾਲ ਸਿੰਘ ਬਰਾੜ

ਹੋਰ ਨਗਰ ਕੌਂਸਲ ਅਤੇ ਨਗਰ ਪੰਚਾਇਤ ਉਮੀਦਵਾਰ

ਭਦੌੜ ਨਗਰ ਕੌਂਸਲ

ਵਾਰਡ-4: ਤਰਲੋਚਨ ਸਿੰਘ

ਵਾਰਡ-12: ਗੁਰਪ੍ਰੀਤ ਸਿੰਘ

ਤਪਾ ਨਗਰ ਕੌਂਸਲ

ਵਾਰਡ-10: ਬਲਜੀਤ ਸਿੰਘ ਬਾਸੀ

ਵਾਰਡ-14: ਜਸਵੀਰ ਸਿੰਘ ਪੁਰਬਾ

ਕੋਟਫੱਤਾ ਨਗਰ ਕੌਂਸਲ

ਵਾਰਡ-1: ਸੂਰਜ ਰਾਣੀ

ਵਾਰਡ-2: ਦਾਰਾ ਸਿੰਘ

ਵਾਰਡ-8: ਸੁਖਵੀਰ ਸਿੰਘ

ਵਾਰਡ-11: ਸੁਖਵੀਰ ਕੌਰ

ਸੰਗਤ ਨਗਰ ਕੌਂਸਲ

ਵਾਰਡ-1: ਮਾਇਆ ਦੇਵੀ

ਵਾਰਡ-3: ਵਿੱਕੀ ਕੁਮਾਰ

ਵਾਰਡ-5: ਸੁਨੀਤਾ ਰਾਣੀ

ਵਾਰਡ-6: ਜਗਦੀਸ਼ ਚੰਦ

ਨਗਰ ਪੰਚਾਇਤ ਕੋਟ ਸ਼ਮੀਰ

ਵਾਰਡ-2: ਜਲੰਧਰ ਸਿੰਘ