ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ ਆਜ ਰਾਤ ਨੂੰ 8 ਵਜ ਕੇ 15 ਮਿੰਟ ਤੋਂ 9 ਵੱਜ ਕੇ 15 ਮਿੰਟ ਤੱਕ ਗੁਰਦੁਆਰਾ ਈ ਬਲਾਕ ਭਾਈ ਰਣਦੀਪ ਸਿੰਘ ਨਗਰ ਵਿਖੇ ਕੀਰਤਨ ਕਰਨਗੇ 

  • ਪ੍ਰਿਤਪਾਲ ਸਿੰਘ ਪਾਲੀ

ਲੁਧਿਆਣਾ, 22  ਨਵੰਬਰ  – ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਨੂੰ ਗੁਰੂ ਸਾਹਿਬਾਨ ਅਤੇ ਭਗਤਾਂ ਦੁਆਰਾ ਰਾਗਾਂ ਵਿੱਚ ਗਾਇਨ ਕੀਤਾ ਗਿਆ ਹੈ ਜਿਸ ਵਿੱਚ ਵੱਖ ਵਖ ਸਾਜਾਂ ਦਾ ਇਸਤੇਮਾਲ ਕੀਤਾ ਗਿਆ ਗੁਰਬਾਣੀ ਕੀਰਤਨ ਦੀ ਲਹਿਰ ਨੂੰ ਪ੍ਰਚੰਡ ਕਰਨ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਈ ਬਲਾਕ ਭਾਈ ਰਣਧੀਸ਼ ਨਗਰ ਵਿਖੇ ਹਮੇਸ਼ਾ ਗੁਰਮਤ ਸਮਾਗਮਾਂ ਵਿੱਚ ਕੀਰਤਨ ਦੇ ਪ੍ਰਵਾਹ ਚਲਾਏ ਜਾਂਦੇ ਹਨ ਅੱਜ 22 ਨਵੰਬਰ ਸ਼ਾਮ ਨੂੰ ਬੱਚਿਆਂ ਦੇ ਸਮੂਹ ਗਰੁੱਪ ਵੱਲੋਂ 6 ਵਜੇ ਤੋਂ 8 ਵਜੇ ਤੱਕ ਗੁਰਬਾਣੀ ਕੀਰਤਨ ਗਾਇਨ ਕੀਤਾ ਜਾਏਗਾ ਉਪਰੰਤ 8 ਵਜੇ ਕੇ 15 ਮਿੰਟ ਤੋਂ ਬਾਅਦ 9 ਵਜ 15 ਮਿੰਟ ਤੱਕ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਜਬਰਤੋੜ ਸਿੰਘ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣਗੇ।