ਨਿਊਜ਼ ਪੰਜਾਬ
ਲੁਧਿਆਣਾ, 1 ਨਵੰਬਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੁਪਹਿਰਾ ਸਮਾਗਮ ਅੱਜ ਮਿਤੀ 01 ਨਵੰਬਰ 2025 ਦਿਨ ਸ਼ਨੀਵਾਰ ਦੁਪਹਿਰ 12:00 ਤੋਂ ਸ਼ਾਮ 04:00 ਵਜੇ ਤੱਕ ਗੁਰਦੁਵਾਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ, ਲੁਧਿਆਣਾ ਵਿਖੇ ਹੋਵੇਗਾ
ਸ: ਗੁਰਮੀਤ ਸਿੰਘ (ਮੁੱਖ ਸੇਵਾਦਾਰ) ਅਤੇ ਸਮੂਹ ਮੈਂਬਰਾਨ ਗੁ: ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਦੇ ਮੁੱਖ ਸੇਵਾਦਾਰ ਸ: ਗੁਰਮੀਤ ਸਿੰਘ ਦੀ ਸੂਚਨਾ ਅਨੁਸਾਰ 5 ਨਵੰਬਰ 2025 ਬੁੱਧਵਾਰ प्रग्भ 6:00 इत्ते ਅੰਮ੍ਰਿਤ ਸੰਚਾਰ ਹੋਵੇਗਾ 
