ਉੱਘੇ ਸਨਅਤਕਾਰ ਅਜੀਤ ਸਿੰਗਲਾ ਪ੍ਰਧਾਨ ਬਣੇ – ਮਹਾਰਾਜਾ ਅਗਰਸੇਨ ਸੇਵਾ ਸੰਘ ਦੀ ਸਰਬ ਸੰਮਤੀ ਨਾਲ ਹੋਈ ਚੌਣ 

ਨਿਊਜ਼ ਪੰਜਾਬ

ਲੁਧਿਆਣਾ, 26 ਅਕਤੂਬਰ –  ਮਹਾਰਾਜਾ ਅਗਰਸੇਨ ਸੇਵਾ ਸੰਘ ਦੀ ਸਰਬ ਸੰਮਤੀ ਨਾਲ ਹੋਈ ਚੌਣ ਵਿੱਚ ਉੱਘੇ ਸਨਅਤਕਾਰ ਅਜੀਤ ਸਿੰਗਲਾ  ਪ੍ਰਧਾਨ ਚੁਣੇ ਗਏ,

ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਧਰਮਸ਼ਾਲਾ ਬੀ.ਆਰ.ਐਸ. ਨਗਰ ਵਿਖੇ ਹੋਈ ਅੱਜ  AGM ਮੀਟਿੰਗ ਵਿੱਚ ਮੈਂਬਰਾਂ ਨੇ ਸਰਬ ਸੰਮਤੀ ਨਾਲ ਚੌਣ ਦੀ ਹਾਮੀ ਭਰਦਿਆਂ ਸ਼੍ਰੀ ਅਜੀਤ ਸਿੰਗਲਾ ਦੇ ਨਾਮ ਦਾ ਸਮਰੱਥਨ ਕੀਤਾ ਅਤੇ ਉਨ੍ਹਾਂ ਨੂੰ ਨਿਰਵਿਰੋਧ ਪ੍ਰਧਾਨ ਚੁਣ ਲਿਆ ਗਿਆ

ਇਸ ਸਮੇਂ ਅਸ਼ਵਨੀ ਗਰਗ,  CA ਦੀਪਕ ਮਿੱਤਲ, ਕੁਲਵੰਤ ਸਿੰਗਲਾ, ਅਮਨ ਗੁਪਤਾ, CA ਦੀਪਕ ਜੈਨ, ਅਮਰੀਸ਼ ਬਾਂਸਲ, ਅਨਿਲ ਬਾਂਸਲ, ਵਰੁਣ ਗੁਪਤਾ, ਚੇਤਨ ਗੁਪਤਾ, ਵਰੁਣ ਬਾਂਸਲ, ਤਨਿਸ਼ ਗੁਪਤਾ , ਬੀ ਕੇ ਗੁਪਤਾ, ਅੰਸ਼ੂ ਬਾਂਸਲ, ਰਾਹੁਲ ਬਾਂਸਲ. ਜੀਵਨ ਸਿੰਗਲਾ . ਅਰੁਣ ਕੁਮਾਰ . ਅਮਿਤ ਸਿੰਗਲਾ. ਸੁਰਿੰਦਰ ਗਰਗ. ਸੁਰੇਸ਼ ਗਰਗ. ਕਰਨ ਗੁਪਤਾ. ਰਮੇਸ਼ ਕੁਮਾਰ. ਵਿਨੀਤ ਬਾਂਸਲ. ਸ਼ਸ਼ੀ ਭੂਸ਼ਣ . ਰਾਕੇਸ਼ ਬਾਂਸਲ. ਦਿਨੇਸ਼ ਗੋਇਲ . ਬੱਬੀ ਬਾਂਸਲ . ਵਿਨੈ ਗੁਪਤਾ . ਅਸ਼ੋਕ ਸਿੰਘਾਨੀਆ ਸਮੇਤ ਸਾਰੇ ਮੈਂਬਰਾਂ ਨੇ ਪ੍ਰਧਾਨ ਚੁਣੇ ਗਏ ਸ਼੍ਰੀ ਅਜੀਤ ਸਿੰਗਲਾ ਨੂੰ ਵਧਾਈ ਦਿੱਤੀ ਅਤੇ ਸਰਬ ਸੰਮਤੀ ਚੌਣ ਲਈ ਮੈਂਬਰਾਂ ਦਾ ਧੰਨਵਾਦ ਕੀਤਾ

ਇਸ ਸਮੇਂ ਅਗਰਵਾਲ ਸਭਾ ਦਾ ਸਰਬ ਸੰਮਤੀ ਨਾਲ ਅਜੀਤ ਸਿੰਗਲਾ ਦਾ ਪ੍ਰਧਾਨ ਬਣਨ ਤੇ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਦੇ ਪ੍ਰਧਾਨ ਸ਼੍ਰੀ ਰੋਸ਼ਨ ਕਾਂਤ ਸ਼ਰਮਾ  ਅਤੇ ਸੀਨੀਅਰ ਚੇਅਰਮੈਨ ਸੂਰਜ ਜਯੋਤੀ  ਨੇ ਵੀ ਵਿਸ਼ੇਸ਼ ਤੋਰ ਤੇ ਵਧਾਈ ਦਿੱਤੀ ਹੈ