ਅਦਾਲਤ ਨੇ  ਜਗਮਨ ਸਮਰਾ ਲਈ ਗ੍ਰਿਫ਼ਤਾਰੀ ਵਾਰੰਟ ਕੀਤਾ ਜਾਰੀ 

ਨਿਊਜ਼ ਪੰਜਾਬ

ਫ਼ਰੀਦਕੋਟ, 26 ਅਕਤੂਬਰ  2025

ਫ਼ਰੀਦਕੋਟ ਪੁਲਿਸ ਨੇ ਜਗਮਨ ਸਮਰਾ ਲਈ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਪ੍ਰਾਪਤ ਕਰ ਲਿਆ ਹੈ। ਸਮਰਾ ਫਰਵਰੀ 2022 ਵਿਚ ਜੇਲ੍ਹ ਸਟਾਫ ਤੋਂ ਬਚ ਕੇ ਹਸਪਤਾਲ ਤੋਂ ਭੱਜ ਗਿਆ ਸੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਕ ਕਥਿਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ ਵਿਚ ਆਇਆ ਹੈ।