ਨਿਊਜ਼ ਪੰਜਾਬ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਲੱਗ ਰਹੇ ਸਾਰਸ ਮੇਲੇ ਅੰਦਰ ਐਤਕੀਂ ਕਿਤਾਬਾਂ ਵੀ ਵਿਕ ਰਹੀਆਂ ਨੇ। ਪ੍ਰੋ. ਗੁਰਭਜਨ ਸਿੰਘ ਗਿੱਲ ਦੇ ਗੀਤ ਸੰਗ੍ਰਹਿ “ਫੁੱਲਾਂ ਦੀ ਝਾਂਜਰ “ਤੇ ਹੋਰ ਸਭ ਕਿਤਾਬਾਂ ਵੀ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਵਾਲਿਆਂ ਦੇ ਸਟਾਲ ਤੋਂ ਮਿਲ ਸਕਦੀਆਂ ਹਨ । “ਫੁੱਲਾਂ ਦੀ ਝਾਂਜਰ” ਦਾ ਤੀਸਰਾ ਐਡੀਸ਼ਨ ਸੋਮਵਾਰ ਛਪ ਕੇ ਆ ਰਿਹੈ। ਚਾਹੋ ਤਾਂ ਖ਼ਰੀਦ ਸਕਦੇ ਹੋ।

