ਨਿਊਜ਼ ਪੰਜਾਬ
Glow & Grow :18 ਸਤੰਬਰ 2025
ਸੋਹਣੇ ਵਾਲ ਸਿਰਫ਼ beauty ਨਹੀਂ, ਸਾਡੀ personality ਦਾ important ਹਿੱਸਾ ਹੈ। ਜਿਵੇਂ face ‘ਤੇ glow confidence ਵਧਾਉਂਦਾ ਹੈ, ਉਸੇ ਤਰ੍ਹਾਂ healthy & shiny hair ਤੁਹਾਡੀ ਸੁੰਦਰਤਾ ਨੂੰ complete ਕਰਦੇ ਹਨ 💕
ਕੀ ਤੁਹਾਨੂੰ ਪਤਾ ਹੈ?
*ਗੰਦੇ ਵਾਲਾਂ ਵਿਚ dust & bacteria ਆਸਾਨੀ ਨਾਲ ਆ ਜਾਂਦੇ ਹਨ,ਜਿਸ ਨਾਲ dandruff ਤੇ hair fall ਵੱਧਦਾ ਹੈ 😟।
*ਕੈਮੀਕਲ ਵਾਲੇ product ਵਾਲਾਂ ਨੂੰ dull ਕਰ ਦਿੰਦੇ ਹਨ।
*Stress ਵੀ hair fall ਦਾ major reason ਹੈ!
Easy Hacks for Healthy Hair:

1. Oil Massage: ਹਫ਼ਤੇ ‘ਚ 2 ਵਾਰੀ coconut, almond ਜਾਂ olive oil ਨਾਲ ਹੌਲੀ ਹੌਲੀ 10 ਮਿੰਟ massage ਕਰੋ। ਇਹ circulation improve ਕਰਦਾ ਹੈ ਤੇ roots ਨੂੰ ਮਜ਼ਬੂਤੀ ਦਿੰਦਾ ਹੈ।

2. Right Wash:ਬਹੁਤ ਜ਼ਿਆਦਾ shampoo ਨਾ ਕਰੋ (week ‘ਚ 2-3 ਵਾਰੀ best ਹੈ)। ਧੋਣ ਤੋਂ ਬਾਅਦ conditioner ਲਗਾਉਣਾ ਨਾ ਭੁੱਲੋ।

3,Hydration & Diet: ਰੋਜ਼ਾਨਾ 7–8 ਗਲਾਸ ਪਾਣੀ ਪੀਓ 💧। ਖਾਣੇ ਵਿੱਚ ਪ੍ਰੋਟੀਨ (ਦਾਲਾਂ, ਅੰਡਾ, ਦੁੱਧ), vitamin C ਵਾਲੇ ਫਲ (ਸੰਤਰਾ, ਆਂਵਲਾ) ਸ਼ਾਮਲ ਕਰੋ – ਇਹ ਵਾਲਾ ਦੀ growth ਤੇ shine ਲਈ ਜ਼ਰੂਰੀ ਹਨ

4. Protect from Heat: Hair straightener/dryer di ਜ਼ਿਆਦਾ ਵਰਤੋਂ roots ਨੂੰ ਕਮਜ਼ੋਰ ਕਰਦੀ ਹੈ। Heat protectant spray use ਕਰੋ ਜਾਂ natural dry ਹੋਣ ਦਿਓ।

5. Good Sleep: ਨੀਂਦ ਸਿਰਫ਼ face ਲਈ ਨਹੀਂ, hair growth ਲਈ ਵੀ magic ਕਰਦੀ ਹੈ 😴।

6. Stress feee: stress-free ਰਹਿਣਾ ਵੀ hair fall ਘਟਾਉਂਦਾ ਹੈ। Meditation ਜਾਂ yoga small routines add ਕਰੋ 🧘♀️।
