ਸਾਬਕਾ MP ਹਰਜਿੰਦਰ ਸਿੰਘ ਖ਼ਾਲਸਾ ਨਵੇਂ ਸ਼੍ਰੋਮਣੀ ਅਕਾਲੀ ਦਲ’ ਚ ਹੋਏ ਸ਼ਾਮਿਲ 

ਨਿਊਜ਼

ਬਠਿੰਡਾ: ਸਾਬਕਾ ਸੰਸਦ ਮੈਂਬਰ ਹਰਜਿੰਦਰ ਸਿੰਘ ਖ਼ਾਲਸਾ ਨਵੇਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦਾ ਸੁਆਗਤ ਕੀਤਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਦਾ ਨਿਸ਼ਾਨ ਤੇ ਦਫ਼ਤਰ ਲੈਣ ਲਈ ਸਾਡਾ ਸੰਘਰਸ਼ ਜਾਰੀ ਹੈ ਤੇ ਅਸੀਂ ਉਹ ਹਾਸਲ ਕਰਕੇ ਰਹਾਂਗੇ, ਕਿਉਂਕਿ ਅਸਲੀ ਅਕਾਲੀ ਦਲ ਇਹੋ ਹੈ। ਇਸ ਦਾ ਹੁਕਮ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਇਆ ਸੀ। ਇਸ ਮੌਕੇ ਉਨ੍ਹਾਂ ਦੇ ਨਾਲ ਸੰਤਾ ਸਿੰਘ ਉਮੈਦਪੁਰੀ, ਇਕਬਾਲ ਸਿੰਘ ਝੂੰਦਾ, ਪ੍ਰੇਮ ਸਿੰਘ