ਯੂਨਾਈਟਡ ਅਲਾਇੰਸ ਗਰੁੱਪ ਵੱਲੋਂ ਸੰਭਾਵੀ 8 ਉਮੀਦਵਾਰਾਂ ਦਾ ਐਲਾਨ –  ਆਉਣ ਵਾਲੀਆਂ U.C.P.M.A. ਚੋਣਾਂ ਲਈ ਬਣਾਈ ਰਣਨੀਤੀ 

ਲੁਧਿਆਣਾ, 12 ਅਗਸਤ – ਯੂ.ਸੀ.ਪੀ.ਐਮ.ਏ. ਦੀਆਂ ਆਉਣ ਵਾਲੀਆਂ ਚੋਣਾਂ ਦੇ ਸਬੰਧ ਵਿੱਚ ਯੂਨਾਈਟਿਡ ਅਲਾਇੰਸ ਗਰੁੱਪ ਦੀ ਮੀਟਿੰਗ ਅੱਜ ਸ਼੍ਰ. ਗੁਰਮੀਤ ਸਿੰਘ ਕੁਲਾਰ ਅਤੇ ਸ਼੍ਰੀ ਜਤਿੰਦਰ ਮਿੱਤਲ ਦੀ ਅਗਵਾਈ ਹੇਠ ਐਮ.ਐਸ. ਭੋਗਲ ਐਨ ਸੰਨਜ਼ ਵਿਖੇ ਹੋਈ, ਜਿਸ ਵਿੱਚ UCPMA ਨਾਲ ਸਬੰਧਿਤ ਕਈ ਆਗੂ ਸ਼ਾਮਲ ਹੋਏ, ਸੂਤਰਾਂ ਅਨੁਸਾਰ ਆ ਰਹੀਆਂ ਚੋਣਾਂ ਲਈ ਗਰੁੱਪ ਵੱਲੋਂ 8 ਉਮੀਦਵਾਰਾ ਦਾ ਫੈਂਸਲਾ ਕਰ ਲਿਆ ਗਿਆ ਹੈ , ਮੀਟਿੰਗ ਵਿੱਚ ਪ੍ਰਧਾਨ ਦੇ ਅਹੁਦੇ ਲਈ ਸ. ਹਰਸਿਮਰਜੀਤ ਸਿੰਘ ਲੱਕੀ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਸ਼੍ਰੀ ਰਾਜੀਵ ਜੈਨ ਸਮੇਤ ਸੰਭਾਵੀ 8 ਉਮੀਦਵਾਰਾਂ ਨੂੰ ਚੋਣਾਂ ਲਈ ਸਰਗਰਮੀਆਂ ਸ਼ੁਰੂ ਕਰਨ ਲਈ ਕਹਿ ਦਿੱਤਾ ਗਿਆ ਹੈ, ਜਦੋਂ ਕਿ ਉਮੀਦਵਾਰਾਂ ਦਾ ਅਧਿਕਾਰਿਤ ਐਲਾਨ ਯੂਨਾਈਟਿਡ ਅਲਾਇੰਸ ਦੇ ਆਗੂ ਇੱਕ ਵਿਸ਼ੇਸ ਮੀਟਿੰਗ ਵਿੱਚ ਕਰਨਗੇ ਮੀਟਿੰਗ ਵਿੱਚ ਗੁਰਮੀਤ ਸਿੰਘ ਕੁਲਾਰ, ਸ਼੍ਰੀ ਜਤਿੰਦਰ ਮਿੱਤਲ, ਸ਼੍ਰੀ ਰਾਜਿੰਦਰ ਪੱਪੂ ਨਾਰੰਗ,  ਹਰਸਿਮਰਜੀਤ ਸਿੰਘ ਲੱਕੀ, ਅਵਤਾਰ ਸਿੰਘ ਭੋਗਲ,  ਗੁਰਚਰਨ ਸਿੰਘ ਜੈਮਕੋ,  ਇੰਦਰਜੀਤ ਸਿੰਘ ਨਵਯੁੱਗ, ਰਾਜੀਵ ਜੈਨ, ਰਾਜਿੰਦਰ ਸਿੰਘ ਸਰਹਾਲੀ , ਸੁਰਿੰਦਰ ਪਾਲ ਸੋਨੂੰ ਨਾਜ਼, ਸਤਿਨਾਮ ਸਿੰਘ ਮੱਕੜ,  ਪ੍ਰਦੀਪ ਵਧਾਵਨ , ਸ਼੍ਰੀ ਅਜੁਤ ਕੁਮਾਰ  ,  ਰੋਹਿਤ ਪਾਹਵਾ ਨੋਵਾ ਬਾਈਸਾਈਕਲ, ਮਨੋਜ ਦੂਆ, ਹਰਪ੍ਰੀਤ ਸਿੰਘ ਦਰੇਰਾ,  ਪ੍ਰਭਜੋਤ ਸਿੰਘ ਜੇ ਜੇ,  ਕੁਲਦੀਪ ਸਿੰਘ ਕਬੀਰ,  ਅਮਰਜੀਤ ਸਿੰਘ ਜੈਮਲ,  ਵਿਨੋਦ ਕਪਲਾ, ਰਜਿੰਦਰ ਸਿੰਘ ਪੱਪੂ, ਸਤਿੰਦਰਜੀਤ ਸਿੰਘ ਔਟਮ,  ਯੁਵਰਾਜ ਛਾਬੜਾ, ਜਸਵੰਤ ਸਿੰਘ ਰਾਜਾ,  ਸਰਬਜੀਤ ਸਿੰਘ ਮੱਕੜ ਅਤੇ  ਭੁਪਿੰਦਰ ਸਿੰਘ ਸਮੇਤ ਕਈ ਆਗੂ ਸ਼ਾਮਲ ਸਨ

United Alliance Group Joins Hands Again, declares 8 Candidates, Ensures Thumping Win in Upcoming U.C.P.M.A. Elections

A meeting of the United Alliance Group was held today under the leadership of Sh. Gurmeet Singh Kular along with Sh. Jatinder Mittal & Rajinder Narang at M.S. Bhogal N Sons, regarding the forthcoming elections of U.C.P.M.A., Bicycle and parts manufacturers from across the region gathered and unanimously assured full support to all 8 candidates of the United Alliance Group.