ਪੰਜਾਬ, ਮੁੱਖ ਖ਼ਬਰਾਂ 29 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬੁਲਾਈਆਂ 3 ਅਹਿਮ ਮੀਟਿੰਗਾਂ July 25, 2025July 25, 2025 ਨਿਊਜ਼ ਪੰਜਾਬ 25 ਜੁਲਾਈ 2025 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 29 ਜੁਲਾਈ ਨੂੰ ਤਿੰਨ ਅਹਿਮ ਮੀਟਿੰਗਾਂ ਸੱਦੀਆਂ ਹਨI ਇਹ ਮੀਟਿੰਗਾਂ ਪਾਰਟੀ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਹੋਣਗੀਆਂ। ਇਹ ਮੀਟਿੰਗਾਂ ਪਾਰਟੀ ਜ਼ਿਲ੍ਹਾ ਪ੍ਰਧਾਨਾਂ,ਵਰਕਿੰਗ ਕਮੇਟੀ, ਕੋਰ ਕਮੇਟੀ ਦੀ ਮੀਟਿੰਗ ਹੋਵੇਗੀ
ਚੰਡੀਗੜ੍ਹ’ ਚ ਭਿਆਨਕ ਹਾਦਸਾ, ਮਰਨ ਵਾਲੇ 3 ਲੋਕਾਂ ‘ਚ 2 ਪੰਜਾਬ ਪੁਲਿਸ ਦੇ ਮੁਲਾਜ਼ਮ ਨਿਊਜ਼ ਪੰਜਾਬ ਚੰਡੀਗੜ੍ਹ,14 ਮਾਰਚ 2025 ਚੰਡੀਗੜ੍ਹ-ਜ਼ੀਰਕਪੁਰ ਰੋਡ ‘ਤੇ ਭਿਆਨਕ ਹਾਦਸਾ ਵਾਪਰਨ ਦੀ ਸੂਚਨਾ ਹੈ, ਜਿਸ ਦੌਰਾਨ ਤਿੰਨ ਵਿਅਕਤੀਆਂ ਦੇ ਮਾਰੇ…
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਗੁਰਿੰਦਰ ਦੀ ਅਦਾਲਤ ਵੱਲੋ ਅਪੀਲ ਖ਼ਾਰਜ *ਦੋਸ਼ੀ ਨੂੰ ਭੇਜਿਆ ਜੇਲ੍ਹ-ਐਡਵੋਕੇਟ ਜਸਪਾਲ ਸਿੰਘ ਮੰਝਪੁਰ* ਲੁਧਿਆਣਾ, ੨੭ ਅਗਸਤ ੨੦੨੫: (ਆਰ. ਐਸ. ਖਾਲਸਾ ) ਲੁਧਿਆਣਾ ਦੇ ਪਿੰਡ ਦਾਦ…
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅਤੇ ਸੀਬੀਐਸਈ 10ਵੀਂ ਅਤੇ 12ਵੀਂ ਦੇ ਨਤੀਜੇ ਕਦੋਂ ਆ ਰਹੇ ? ਪੜ੍ਹੋ ਵੇਰਵੇ… ਨਿਊਜ਼ ਪੰਜਾਬ ਰਵਿੰਦਰ ਕੌਰ ਚੰਡੀਗੜ੍ਹ, 24 ਅਪ੍ਰੈਲ 2025 ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅਤੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੀਆਂ…