ਨਿਊਜ਼ ਪੰਜਾਬ
ਪਟਿਆਲਾ 18 ਜੂਨ 2025
ਪਟੀਆਲਾ ‘ ਚ “ ਹਰ ਕੋਈ ਇੱਕ ਦਰਖ਼ਤ ” ਮੁਹਿੰਮ ਤਹਿਤ ਵਖ – ਵਖ ਖਾਲੀ ਸਥਾਨਾਂ ‘ ਤੇ ਛਾਂਦਾਰ , ਦਾਰ ਅਤੇ ਫਲਦਾਰ ਬੂਟੇ ਲਗਾ ਕੇ ਵਾਤਾਵਰਨ ਨੂਨ ਹਰਾ ਭਰਾ ਬਣਾਉਣਾ ਦੀ ਕੋਸ਼ਿਸ਼ ਜਾਰੀ ਹੈ । ਇਹ ਮੁਹਿੰਮ ਨਿਰੰਤਰ ਤੌਰ ‘ ਤੇ ਲੋਕ ਨੂਨ ਵਾਤਾਵਰਣ ਪਰਤੀ ਜਾਗਰੁੱਕ ਕਰਨ ਅਤੇ ਰੁਖਾਂ ਦੀ ਮਹੱਤਤਾ ਬਾਰੇ ਸੋਚ ਲਈ ਉਤਸ਼ਹਿਤ ਕਰ ਰਹੀ ਹੈ । ਇਸ ਸਬੰਧੀ ਅਜ ਜਿਲ੍ਹਾ ਤੇ ਸ਼ਸ਼ਨ ਜਜ ਅਤੇ ਜਿਲ੍ਹਾ ਕਾਨੂੰਨ ਸੇਵਾਵਾਂ ਅਥਾਰਟੀ ਪਟੀਆਲਾ ਦੇ ਚੇਆਰਮੈਨ ਅੰਤਰਿੰਦਰਜੀਤ ਕੌਰ ਚਾਹਲ ਦੀ ਅਗਵਾਈ ਹੇਠਲੀ ਲੀਗਲ ਏਡਫ ਡੀ.ਬੀ. ਕਾਸਲ ਗਗਨਦੀਪ ਸਿੰਘ ਨੇ ਕਿਹਾ ਰੁਖ ਲਗਾਏ ਅਤੇ ਲੋਕ ਨੂਨ ਰੁਖ ਲਗਾਊਣ ਦੀ ਅਪੀਲ ਕਿੰਨੀ । ਉਹਨਾਂ ਕਿਹਾ ਕਿ ਇਸ ਤਰਹਾਂ ਦੀਆਂ ਮੁਹਿਮਾਂ ਸਿਰਫਜ਼ ਰੁਖ ਲਗਾਊਣ ਤਕ ਹੀ ਸੀਮਾ ਨਹੀਂ ਰਹਿਣੀਆਂ ਪਾਰਟੀਆਂ ਇਹ ਮਨੂਖੀ ਜੀਵਨ ਵਿੱਚ ਰੁਖਾਂ ਦੀ ਭੂਮਿਕਾ ਬਾਰੇ ਲਗਤਾਰ ਜਾਗਰੁਕਤਾ ਫੈਲਾਓਣ ਵਾਲੀਆਂ ਹੋਣੀਆਂ ਚਾਹੀਆਂ ਹਨ । ਉਹਨਾਂ ਇਹ ਵੀ ਕਿਹਾ ਕਿ ਜੇਕਰ ਅਸੀਂ ਸਾਰੇ ਮਿਲ ਕੇ ਇੱਕ ਰੁਖ ਲਗਾਈਏ ਤਾਂ ਇਹ ਧਰਤੀ ਸਚਮੁਚ ਹੀ ਜੰਤ ਬਣ ਸਕਦੀ ਹੈ ।
ਇਸ ਦੂਰਾਨ ਸਕਤਰ ਜਿਲ੍ਹਾ ਕਾਨੂੰਨ ਸੇਵਾਵਾਂ ਅਥਾਰਟੀ ਪਟਿਆਲਾ ਸ਼ਾਂਤੀਦੀਪ ਕੰਬੋਜ ਦੇ ਪਿੰਡ ਨੇ ਵੀ ਪੌਦੇ ਲਗਾ ਕੇ ਇਸ ਮੁਹਿੰਮ ਵਿੱਚ ਤੁਸੀਂ ਯੋਗਦਾਨ ਪਾਈਆ । ਉਹਨਾਂ ਕਿਹਾ ਕਿ ਅਸੀਂ ਸਾਰੇ ਜੇਕਰ ਇੱਕ ਇੱਕ ਦਰਖਤ ਲਗਾਈਏ ਅਤੇ ਉਸ ਦੀ ਪੂਰੀ ਦੇਖਣਵਾਲ ਕਰੀਏ ਤਾਂ ਇਹ ਮੁਹਿੰਮ ਇੱਕ ਵਡੀ ਇਨਕਲਾਬ ਬਣ ਸਕਦੀ ਹੈ । ਉਹਨਾਂ ਕਿਹਾ ਕਿ ਰੁਖ ਸਿਰਫਜ਼ ਆਕਸੀਜਨ ਹੀ ਨਹੀਂ ,,,,,, ਉਹ ਧਰਤੀ ਨੂਨ ਸੰਤੁਲਿਤ ਤਖਤ , ਨਾਟਕ ਘਟਾੳਣ , ਮਿੰਟ ਦੀ ਕਟਾਈ ਰੋਕਣ ਅਤੇ ਜਲ ਸ੍ਰੋਤਾਂ ਦੀ ਸੰਭਾਲ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ । ਉਹਨਾਂ ਇਹ ਵੀ ਕਿਹਾ ਕਿ ਇਹ ਉੱਪਰਾਲਾ ਨਿਰਮਲ ਵਾਤਾਵਰਣ ਵੱਲ ਇੱਕ ਵਧੀਆ ਕਦਮ ਹੈ , ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਸੁਥਰਾ ਅਤੇ ਤੰਦਰੂਸਤ ਵਾਤਾਵਰਣ ਪੈਦਾ ਕਰੇਗਾ । ਇਸ ਮੁਹਿੰਮ ਵਿੱਚ ਹੋਰ ਕਾਈ ਜੂਡੀਸ਼ੀਅਲ ਅਧਿਕਾਰੀ ਵੀ ਸ਼ਾਮਲ , ਜ਼ਿਹਨਾਂ ਨੇ ਤੁਸੀਂ ਹੱਥੀਂ ਪੌਦੇ ਲਗਾ ਕੇ ਲੋਕ ਨੂਨ ਰੁਖ ਲਗਾਊਣ ਲਈ ਪ੍ਰੇਰਿਤ ਕੀਤਾ ।
