IPL 2025 ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਹੁਣ 17 ਮਈ ਨੂੰ ਦੁਬਾਰਾ ਸ਼ੁਰੂ ਹੋਵੇਗਾ, 3 ਜੂਨ ਨੂੰ ਹੋਵੇਗਾ ਫਾਈਨਲ

ਨਿਊਜ਼ ਪੰਜਾਬ 13 ਮਈ 2025 IPL2025 ਦਾ 18ਵਾਂ ਸੀਜ਼ੀਨ 17 ਮਈ ਤੋਂ ਦੁਬਾਰਾ ਸ਼ੁਰੂ ਹੋਵੇਗਾ। ਲੀਗ ਪੜਾਅ ਦੇ ਬਾਕੀ 13…

IPL 2025: 14 ਸਾਲਾ ਖਿਡਾਰੀ ਨੇ ਰਚਿਆ ਇਤਿਹਾਸ, 35 ਗੇਂਦਾਂ ਵਿੱਚ ਸੈਂਕੜਾ ਲਗਾ ਕੇ ਵੈਭਵ ਬਣਿਆ IPL ਦਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼

ਨਿਊਜ਼ ਪੰਜਾਬ 29 ਅਪ੍ਰੈਲ 2025 ਰਾਜਸਥਾਨ ਰਾਇਲਜ਼ ਦੇ 14 ਸਾਲਾ ਓਪਨਰ ਵੈਭਵ ਸੂਰਿਆਵੰਸ਼ੀ ਨੇ ਇਤਿਹਾਸ ਰਚਿਆ ਹੈ। ਵੈਭਵ ਨੇ ਆਈਪੀਐਲ…

44ਵੀਂ ਨੈਸ਼ਨਲ ਵੈਟਰਨ ਅਥਲੈਟਿਕ ਚੈਂਪੀਅਨਸ਼ਿਪ : ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਦੀ ਪ੍ਰੋਫ਼ੈਸਰ ਡਾ. ਮੰਜੂ ਸੱਦੀ ਬਣੀ ਪੰਜਾਬ ਦੀ ਸ਼ਾਨ 

ਹਰਜੀਤ ਸਿੰਘ ਖ਼ਾਲਸਾ / ਨਿਊਜ਼ ਪੰਜਾਬ ਖੰਨਾ, 27 ਅਪ੍ਰੈਲ – ਨੈਸ਼ਨਲ ਵੈਟਰਨ ਅਥਲੈਟਿਕ ਚੈਂਪੀਅਨਸ਼ਿਪ 2025, ਚਮੁੰਡਾ ਸਟੇਡੀਅਮ ਮਾਈਸੁਰ, ਕਰਨਾਟਕ ਵਿਖੇ…

KKR VS PBKS:ਭਾਰੀ ਮੀਂਹ ਅਤੇ ਤੂਫਾਨ ਕਾਰਨ ਕੋਲਕਾਤਾ ਅਤੇ ਪੰਜਾਬ ਦਾ ਮੈਚ ਹੋਇਆ ਰੱਦ, ਦੋਵਾਂ ਟੀਮਾਂ ਨੂੰ 1-1 ਅੰਕ ਮਿਲੇ

ਨਿਊਜ਼ ਪੰਜਾਬ 27 ਅਪ੍ਰੈਲ 2025 KKR VS PBKS:ਕੋਲਕਾਤਾ ਵਿੱਚ ਭਾਰੀ ਮੀਂਹ ਅਤੇ ਤੂਫਾਨ ਕਾਰਨ ਆਈਪੀਐਲ 2025 ਦਾ 44ਵਾਂ ਮੈਚ ਰੱਦ…

ਰਾਜਸਥਾਨ ਰਾਇਲਜ਼ ਦੇ 14 ਸਾਲਾ ਵੈਭਵ ਸੂਰਿਆਵੰਸ਼ੀ ਆਊਟ ਹੋਣ’ਤੇ ਮੈਦਾਨ ਵਿੱਚ ਹੀ ਰੋ ਪਿਆ

ਨਿਊਜ਼ ਪੰਜਾਬ 20 ਅਪ੍ਰੈਲ 2025 IPL 2025:ਜਦੋਂ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਸੱਟ ਕਾਰਨ ਬਾਹਰ ਸਨ, ਤਾਂ ਵੈਭਵ ਸੂਰਿਆਵੰਸ਼ੀ…

ਪੰਜਾਬ ਦੀ ਧੀ ਨਵਦੀਪ ਕੌਰ ਨੇ ਆਸਟ੍ਰੇਲੀਆ ਸਿੱਖ ਖੇਡਾਂ ’ਚ ਜਿੱਤਿਆ ਚਾਂਦੀ ਦਾ ਤਗਮਾ

ਨਿਊਜ਼ ਪੰਜਾਬ 19 ਅਪ੍ਰੈਲ 2025 ਲਾਂਬੜਾ ਦੇ ਅਧੀਨ ਆਉਂਦੇ ਪਿੰਡ ਬਸ਼ੇਸ਼ਰਪੁਰ ਦੇ ਵਾਸੀ ਮਾਸਟਰ ਬਹਾਦਰ ਸਿੰਘ ਸੰਧੂ ਹਾਲ ਵਾਸੀ ਜਲੰਧਰ…