ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਮਜਬੂਤੀ; ਸੋਹਣ ਸਿੰਘ ਠੰਡਲ ਨੇ ਭਾਜਪਾ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਕੀਤੀ ਮੁੜ ਵਾਪਸੀ

ਨਿਊਜ਼ ਪੰਜਾਬ 5 ਜੂਨ 2025 ਸੋਹਣ ਸਿੰਘ ਠੰਡਲ ਕੁਝ ਸਮਾਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।ਮਾਹਿਲਪੁਰ ਅਤੇ ਚੱਬੇਵਾਲ ਵਿਧਾਨ…

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਲਕੇ ਹੋਣ ਵਾਲੀਆ ਪ੍ਰੀਖਿਆਵਾਂ ਕੀਤੀਆ ਮੁਲਤਵੀ ;6 ਜੂਨ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਹੁਣ 20 ਜੂਨ ਨੂੰ ਹੋਣਗੀਆ

ਨਿਊਜ਼ ਪੰਜਾਬ 5 ਜੂਨ 2025 ਸਿੱਖ ਭਾਈਚਾਰੇ ਵੱਲੋਂ ਜੂਨ 1984 ਦੇ ਦੁਖਾਂਤ ਤਹਿਤ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ…

ਤਰਨਤਾਰਨ’ਚ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼,ਛੇ ਵਿਦੇਸ਼ੀ ਪਿਸਤੋਲਾਂ ਸਣੇ ਦੋ ਗ੍ਰਿਫਤਾਰ; ਤਿੰਨ ਖਿਲਾਫ਼ ਕੇਸ ਦਰਜ

ਨਿਊਜ਼ ਪੰਜਾਬ 5 ਜੂਨ 2025 ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਡ੍ਰੋਨ ਰਾਂਹੀ ਸਰਹੱਦ ਪਾਰੋਂ ਹਥਿਆਰ ਮੰਗਵਾ ਕੇ ਤਰਨਤਾਰਨ ਤੇ ਪੰਜਾਬ…

ਮੁਕਤਸਰ ਦੇ ਪਿੰਡ ਭੰਗਚੜੀ ‘ਚ ਮੀਂਹ ਦਾ ਕਹਿਰ, ਘਰ ਦੀ ਛੱਤ ਡਿੱਗਣ ਕਾਰਨ 3 ਸਾਲਾ ਬੱਚੀ ਦੀ ਮੌਤ, ਮਾਤਾ-ਪਿਤਾ ਤੇ ਭਰਾ ਜ਼ਖ਼ਮੀ

ਨਿਊਜ਼ ਪੰਜਾਬ 5 ਜੂਨ 2025 ਮੁਕਤਸਰ ਦੇ  ਪਿੰਡ ਭੰਗਚੜੀ ਦੇ ਇੱਕ ਗਰੀਬ ਪਰਿਵਾਰ ਲਈ ਇਹ ਮੀਂਹ ਕਹਿਰ ਬਣ ਕੇ ਆਇਆ।…

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਬਾਰਾਂਦਰੀ ਬਾਗ ਤੇ ਪੋਲੋ ਗਰਾਊਂਡ ਦਾ ਅਚਨਚੇਤ ਦੌਰਾ

ਨਿਊਜ਼ ਪੰਜਾਬ ਪਟਿਆਲਾ, 4 ਜੂਨ 2025 ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਜਨਤਕ ਸਥਾਨਾਂ ਦੀ ਗਰਾਊਂਡ ਜ਼ੀਰੋ ਤੋਂ…

ਸਮਾਣਾ ਹਲਕੇ ਦੇ ਚਾਰ ਪਿੰਡਾਂ ਨੂੰ 50 ਸਾਲ ਬਾਅਦ ਲੱਗਿਆ ਨਹਿਰੀ ਪਾਣੀ, ਵਿਧਾਇਕ ਜੌੜਾਮਾਜਰਾ ਵੱਲੋਂ ਉਦਘਾਟਨ

ਨਿਊਜ਼ ਪੰਜਾਬ ਪਟਿਆਲਾ, 4 ਜੂਨ 2025 ਸਮਾਣਾ ਹਲਕੇ ਦੇ ਚਾਰ ਪਿੰਡ ਲਲੌਛੀ, ਫਤਿਹਮਾਜਰੀ, ਅਚਰਾਲ ਕਲਾਂ ਤੇ ਅਚਰਾਲ ਖ਼ੁਰਦ ਦੇ ਕਿਸਾਨਾਂ…

ਲੁਧਿਆਣਾ ਪੁਲਿਸ ਨੂੰ ਵੱਡੀ ਸਫਲਤਾ, ਇੱਕ ਔਰਤ ਸਮੇਤ ਪੰਜ ਵਿਅਕਤੀਆਂ ਨੂੰ ਹੈਰੋਇਨ ਤੇ ਪਿਸਤੌਲ ਸਮੇਤ ਕੀਤਾ ਗ੍ਰਿਫਤਾਰ

ਨਿਊਜ਼ ਪੰਜਾਬ ਲੁਧਿਆਣਾ,4 ਜੂਨ 2022 ਲੁਧਿਆਣਾ ਸਲੇਮ ਟਾਬਰੀ ਪੁਲਿਸ ਨੂੰ ਲੁੱਟਖੋਹ ਅਤੇ ਨਸ਼ਾ ਤਸਕਰੀ ਦੇ ਮਾਮਲਿਆਂ ‘ਚ ਵੱਡੀ ਸਫਲਤਾ ਮਿਲੀ…

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ਸਟੇਸ਼ਨ ਇੰਚਾਰਜਾਂ ਸਣੇ 24 ਅਧਿਕਾਰੀਆਂ ਦੇ ਅਚਾਨਕ ਕੀਤੇ ਤਬਾਦਲੇ, ਵੇਖੋ ਨਾਮ…

ਨਿਊਜ਼ ਪੰਜਾਬ 4 ਜੂਨ 2025 ਪੰਜਾਬ ਵਿੱਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ, ਮੋਹਾਲੀ ਵਿੱਚ ਇੱਕ ਵੱਡਾ ਫੇਰਬਦਲ ਕੀਤਾ…

ਯੁੱਧ ਨਸ਼ਿਆਂ ਵਿਰੁੱਧ; ਮਲੋਟ ਵਿੱਚ ਨਸ਼ਾ ਤਸਕਰਾਂ’ ਤੇ ਵੱਡੀ ਕਾਰਵਾਈ,3 ਨਸ਼ਾ ਤਸਕਰਾ ਦੇ ਘਰਾਂ ਤੇ ਚੱਲਿਆ ਪੀਲਾ ਪੰਜਾ

ਨਿਊਜ਼ ਪੰਜਾਬ 4 ਜੂਨ 2025 ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼…

ਅਮ੍ਰਿਤਸਰ ਵਿੱਚ ਡਬਲ ਮਰਡਰ; ਪ੍ਰੇਮ ਸੰਬੰਧਾਂ ਨੂੰ ਲੈ ਕੇ ਲੜਕੇ ਅਤੇ ਲੜਕੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਦੋਵਾਂ ਦਾ ਕਤਲ, ਦੋਸ਼ੀ ਗ੍ਰਿਫਤਾਰ 

ਨਿਊਜ਼ ਪੰਜਾਬ ਅਮ੍ਰਿਤਸਰ ,4 ਜੂਨ 2025 ਅੰਮ੍ਰਿਤਸਰ ਵਿੱਚ ਇੱਕ ਪਿਤਾ ਨੇ ਆਪਣੀ ਧੀ ਅਤੇ ਉਸਦੇ ਪ੍ਰੇਮੀ ਦਾ ਕਤਲ ਕਰ ਦਿੱਤਾ।…