0001 ਨੰਬਰ ਦੀ ਕੀਮਤ : ਕਾਰ ਨਾਲੋਂ ਮਹਿੰਗਾ ਹੋਇਆ ਨੰਬਰ – ਚੰਡੀਗੜ੍ਹ ਦੇ ਸ਼ੋਕੀਨਾ ਨੇ ਤੋੜੇ ਰਿਕਾਰਡ 

0001 ਨੰਬਰ ਦੀ ਕੀਮਤ : ਕਾਰ ਨਾਲੋਂ ਮਹਿੰਗਾ ਹੋਇਆ ਨੰਬਰ – ਚੰਡੀਗੜ੍ਹ ਦੇ ਸ਼ੋਕੀਨਾ ਨੇ ਤੋੜੇ ਰਿਕਾਰਡ ਨਿਊਜ਼ ਪੰਜਾਬ ਚੰਡੀਗੜ੍ਹ…

ਨਗਰ ਨਿਗਮ ਅਤੇ ਪੀਪੀਸੀਬੀ ਦੀਆਂ ਟੀਮਾਂ ਵੱਲੋਂ ਪਟਿਆਲਾ ਦੀਆਂ ਵੱਖ-ਵੱਖ ਮੰਡੀਆਂ ਵਿੱਚ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਨੂੰ ਲਾਗੂ ਕਰਨ ਲਈ ਦੌਰਾ 

ਨਿਊਜ਼ ਪੰਜਾਬ ਪਟਿਆਲਾ, 23 ਅਗਸਤ 2025 ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਨੂੰ ਲਾਗੂ ਕਰਨ ਲਈ ਨਗਰ ਨਿਗਮ, ਪਟਿਆਲਾ ਵੱਲੋਂ ਪੰਜਾਬ…

ਵਿਧਾਇਕ ਛੀਨਾ ਵੱਲੋਂ ਕਬੀਰ ਨਗਰ ਦੀ ਮੁੱਖ ਸੜਕ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ

ਨਿਊਜ਼ ਪੰਜਾਬ ਲੁਧਿਆਣਾ, 23 ਅਗਸਤ 2025 ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ 43…

ਬਠਿੰਡਾ’ਚ ਪਰਸ ਲੁੱਟ ਕੇ ਭੱਜੇ ਦੋਸ਼ੀਆਂ ‘ਤੇ ਪੁਲਿਸ ਵਿਚਕਾਰ ਮੁਕਾਬਲਾ:  1 ਦੋਸ਼ੀ ਦੀ ਲੱਤ ਵਿੱਚ ਲੱਗੀ ਗੋਲੀ,ਦੂਜਾ ਗ੍ਰਿਫ਼ਤਾਰ…

ਨਿਊਜ਼ ਪੰਜਾਬ 23 ਅਗਸਤ 2025 ਬਠਿੰਡਾ ਵਿੱਚ ਅੱਜ ਯਾਨੀ ਸ਼ਨੀਵਾਰ ਨੂੰ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਕਾਬਲਾ ਹੋਇਆ। ਮੁਕਾਬਲੇ ਵਿੱਚ ਇੱਕ…

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਪੁਰਬ ਮੌਕੇ ਤੇ ਕੀਤੀ ਜਾਵੇਗੀ ਸੁੰਦਰ ਸਜਾਵਟ;ਦੇਸ਼ਾਂ ਵਿਦੇਸ਼ਾਂ ਤੋਂ 100 ਟਨ ਰੰਗ ਬਿਰੰਗੇ ਲਿਆਂਦੇ ਗਏ ਫੁੱਲ

ਨਿਊਜ਼ ਪੰਜਾਬ 23 ਅਗਸਤ 2025 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸਮਾਗਮ ਨੂੰ ਸਮਰਪਿਤ 24 ਅਗਸਤ ਨੂੰ…

Fastag Annual Pass Scheme ਕੇਂਦਰ ਸਰਕਾਰ ਨੇ ਗੈਰ-ਵਪਾਰਕ ਕਾਰ/ਜੀਪ/ਵੈਨ ਲਈ FASTag ਅਧਾਰਤ ਸਾਲਾਨਾ ਪਾਸ ਯੋਜਨਾ ਲਾਗੂ ਕਰ ਦਿੱਤੀ – ਪੜ੍ਹੋ ਕਿੰਨੀ ਫੀਸ ਦੇਣੀ ਪਵੇਗੀ 

ਨਿਊਜ਼ ਪੰਜਾਬ ਨਵੀਂ ਦਿੱਲੀ, 22 ਅਗਸਤ – ਕੇਂਦਰ ਸਰਕਾਰ ਨੇ ਗੈਰ-ਵਪਾਰਕ ਕਾਰ/ਜੀਪ/ਵੈਨ ਲਈ FASTag ਅਧਾਰਤ ਸਾਲਾਨਾ ਪਾਸ ਯੋਜਨਾ 15 ਅਗਸਤ,…

ਅੱਜ ਮੋਹਾਲੀ ਦੇ ਬਲੌਂਗੀ ਵਿੱਚ ਹੋਵੇਗਾ ਮਸ਼ਹੂਰ ਅਦਾਕਾਰ ਡਾ.ਜਸਵਿੰਦਰ ਸਿੰਘ ਭੱਲਾ ਦਾ ਅੰਤਿਮ ਸੰਸਕਾਰ

ਨਿਊਜ਼ ਪੰਜਾਬ 23 ਅਗਸਤ 2025 ਪੰਜਾਬ ਦੇ ਕਾਮੇਡੀ ਕਿੰਗ ਡਾ. ਜਸਵਿੰਦਰ ਭੱਲਾ ਨੇ 65 ਸਾਲ ਦੀ ਉਮਰ ਵਿੱਚ ਦੁਨੀਆ ਨੂੰ…

ਹੁਸ਼ਿਆਰਪੁਰ’ਚ LPG ਟੈਂਕਰ ਦੀ ਗੱਡੀ ਨਾਲ ਟੱਕਰ ਤੋਂ ਬਾਅਦ ਜ਼ਬਰਦਸਤ ਧਮਾਕਾ; 2 ਦੀ ਮੌਤ, ਕਈ ਜ਼ਖਮੀ ,ਘਰ ਤੇ ਦੁਕਾਨਾਂ ਸੜੀਆਂ

ਨਿਊਜ਼ ਪੰਜਾਬ 23 ਅਗਸਤ 2025 ਹੁਸ਼ਿਆਰਪੁਰ-ਜਲੰਧਰ ਰਾਸ਼ਟਰੀ ਰਾਜਮਾਰਗ ‘ਤੇ ਇੱਕ ਐਲਪੀਜੀ ਟੈਂਕਰ ਅਤੇ ਇੱਕ ਹੋਰ ਵਾਹਨ ਵਿਚਕਾਰ ਟੱਕਰ ਤੋਂ ਬਾਅਦ…

ਡਿਪਟੀ ਕਮਿਸ਼ਨਰ ਨੇ ਰੈੱਡ ਕਰਾਸ ਵੱਲੋਂ ਖਰੀਦੀ ਨਵੀਂ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਨਿਊਜ਼ ਪੰਜਾਬ ਪਟਿਆਲਾ, 22 ਅਗਸਤ 2025 ਪਟਿਆਲਾ ਵਾਸੀਆਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਰੈੱਡ ਕਰਾਸ…

ਪੀ.ਸੀ.ਐਸ. ਅਧਿਕਾਰੀ ਸਿਮਰਪ੍ਰੀਤ ਕੌਰ ਨੇ ਪਟਿਆਲਾ ਦੇ ਏ.ਡੀ.ਸੀ (ਜ) ਵਜੋਂ ਅਹੁਦਾ ਸੰਭਾਲਿਆ

ਨਿਊਜ਼ ਪੰਜਾਬ ਪਟਿਆਲਾ, 22 ਅਗਸਤ 2025 2014 ਬੈਚ ਦੇ ਸੀਨੀਅਰ ਪੀ.ਸੀ.ਐਸ. ਅਧਿਕਾਰੀ ਸਿਮਰਪ੍ਰੀਤ ਕੌਰ ਨੇ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ…