Train Accident : ਮਹਾਰਾਸ਼ਟਰ ਦੇ ਜਲਗਾਓਂ ਨੇੜੇ ਵਾਪਰੇ ਰੇਲ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ 12 ਹੋਈ – ਕਾਂਗਰਸ ਨੇ ਕਿਹਾ 24 – ਸੂਬਾ ਸਰਕਾਰ 5 ਲੱਖ ਰੁਪਏ ਪ੍ਰਤੀ ਮ੍ਰਿਤਕ ਦੇਵੇਗੀ
ਨਿਊਜ਼ ਪੰਜਾਬ ਮਹਾਰਾਸ਼ਟਰ ਦੇ ਜਲਗਾਓਂ ਦੇ ਪਰਾਂਡਾ ਸਟੇਸ਼ਨ ਨੇੜੇ ਵਾਪਰੇ ਰੇਲ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ 12 ਤੇ ਪੁੱਜ ਗਈ…
