ਪੱਛਮੀ ਬੰਗਾਲ ਵਿੱਚ ਵਕਫ਼ ਸੋਧ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਵੱਲੋਂ ਜਬਰਦਸਤ ਹੰਗਾਮਾ ;ਪੁਲਿਸ’ਤੇ ਪੱਥਰਬਾਜੀ

ਨਿਊਜ਼ ਪੰਜਾਬ 12 ਅਪ੍ਰੈਲ 2025 ਇੱਕ ਵਾਰ ਫਿਰ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਸ਼ਹਿਰ ਵਿੱਚ ਵਕਫ਼ ਐਕਟ ਨੂੰ ਲੈ ਕੇ ਹੰਗਾਮਾ…

ਜੰਮੂ-ਕਸ਼ਮੀਰ ਵਿੱਚ ਪਿਕਨਿਕ ‘ਤੇ ਜਾ ਰਹੀ ਬੱਸ ਹਾਦਸਾਗ੍ਰਸਤ, ਇੱਕ ਦੀ ਮੌਤ, 15 ਜ਼ਖਮੀ

ਨਿਊਜ਼ ਪੰਜਾਬ ਜੰਮੂ ਕਸ਼ਮੀਰ,12 ਅਪ੍ਰੈਲ 2025 ਉੱਤਰੀ ਕਸ਼ਮੀਰ ਦੇ ਹੰਦਵਾੜਾ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਨੂੰ ਪਿਕਨਿਕ ‘ਤੇ ਲੈ ਜਾ ਰਹੀ ਇੱਕ…

ਜ਼ੋਰਦਾਰ ਧੂੜ ਭਰੇ ਝੱਖੜ ਨੇ ਹਵਾਈ ਜਹਾਜ਼ਾਂ ਦਾ ਪੰਜਾਬ ਵੱਲ ਰੁਖ ਮੋੜਿਆ – 15 ਜਹਾਜ਼ ਨਹੀਂ ਉੱਤਰਨ ਦਿੱਤੇ ਦਿੱਲ੍ਹੀ – ਦੱਸਿਆ ਕਾਰਨ 

ਨਿਊਜ਼ ਪੰਜਾਬ ਨਵੀਂ ਦਿੱਲੀ, 11 ਅਪ੍ਰੈਲ – ਦੇਸ਼ ਦੀ ਰਾਜਧਾਨੀ ਵਿਚ ਸ਼ੁੱਕਰਵਾਰ ਸ਼ਾਮ ਨੂੰ ਆਏ ਜ਼ੋਰਦਾਰ ਧੂੜ ਭਰੇ ਝੱਖੜ ਮਗਰੋਂ…

ਗੁਜਰਾਤ ਦੇ ਸੂਰਤ ਵਿੱਚ ਰਿਹਾਇਸ਼ੀ ਟਾਵਰ ਵਿੱਚ  ਲੱਗੀ ਭਿਆਨਕ ਅੱਗ,50 ਲੋਕਾਂ ਨੂੰ ਬਚਾਇਆ ਗਿਆ

ਨਿਊਜ਼ ਪੰਜਾਬ ਸੂਰਤ:11 ਅਪ੍ਰੈਲ 2025 ਗੁਜਰਾਤ ਦੇ ਸੂਰਤ ਦੇ ਉੱਚੇ ਵੇਸੂ ਖੇਤਰ ਵਿੱਚ ਸਥਿਤ ਹੈਪੀ ਐਕਸਲੈਂਸੀਆ ਰਿਹਾਇਸ਼ੀ ਟਾਵਰ ਵਿੱਚ ਸ਼ੁੱਕਰਵਾਰ…

ਬਿਹਾਰ ਵਿੱਚ ਮੀਂਹ, ਗੜ੍ਹੇਮਾਰ ਅਤੇ ਤੇਜ਼ ਹਵਾਵਾਂ ਕਾਰਨ ਭਾਰੀ ਤਬਾਹੀ : ਦੋ ਦਿਨਾਂ ਵਿੱਚ 61 ਮੌਤਾਂ – ਪਟਨਾ ਸਾਹਿਬ ਵਿੱਚ ਸਭ ਤੋਂ ਵੱਧ ਮੀਂਹ 

ਪਟਨਾ – ਪਿਛਲੇ 24 ਘੰਟਿਆਂ ਵਿੱਚ, ਬਿਹਾਰ ਵਿੱਚ ਤੂਫਾਨ, ਮੀਂਹ ਅਤੇ ਬਿਜਲੀ ਡਿੱਗਣ ਨਾਲ ਭਾਰੀ ਤਬਾਹੀ ਹੋਈ ਹੈ। ਮੀਡੀਆ ਰਿਪੋਰਟਾਂ…

ਅੰਮ੍ਰਿਤਸਰ ਤੋਂ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਾਸਤੇ ਇੰਡੋ ਕੈਨੇਡੀਅਨ ਨੇ ਕੀਤੀ ਬੱਸ ਸੇਵਾ ਸ਼ੁਰੂ – ਪੜ੍ਹੋ ਕਿੰਨਾ ਸਮਾਂ ਤੇ ਕਿੰਨਾ ਕਰਾਇਆ 

ਨਿਊਜ਼ ਪੰਜਾਬ ਅੰਮ੍ਰਿਤਸਰ, 11 ਅਪਰੈਲ – ਰੇਲ ਤੇ ਹਵਾਈ ਮਾਰਗ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ…

ਕਰੋੜਾਂਪਤੀ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਨੇ ਬਿਜਲੀ ਬਿੱਲ ‘ਤੇ 700 ਰੁਪਏ ਦੀ ਸਬਸਿਡੀ ਲਈ – ਹਿਮਾਚਲ ਦੇ ਬਿਜਲੀ ਬੋਰਡ ਨੇ ਖੋਲ੍ਹੇ ਭੇਤ 

ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਲਿਮਟਿਡ ਨੇ ਕਿਹਾ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਬਿਜਲੀ ਦੇ ਬਿੱਲਾਂ ‘ਤੇ ਦਿੱਤੀ ਜਾਣ…

IPFC ਦੀ ਮੀਟਿੰਗ :  ਉਦਯੋਗ ਨਵੇਂ ਉਤਪਾਦਾਂ ਦੇ ਪੇਟੈਂਟ ਲਈ ਅੱਗੇ ਆਉਣ : ਗੁਰਪ੍ਰੀਤ ਸਿੰਘ ਕਾਹਲੋਂ – ਮੀਟਿੰਗ ਵਿੱਚ ਉੱਘੇ ਉਦਯੋਗਿਕ ਆਗੂ ਅਤੇ ਅਧਿਕਾਰੀ ਪੁੱਜੇ 

ਨਿਊਜ਼ ਪੰਜਾਬ ਲੁਧਿਆਣਾ,10 ਅਪ੍ਰੈਲ, 2025 – ਆਈਪੀਐਫਸੀ ਲੁਧਿਆਣਾ ਦੀ 30ਵੀਂ ਸਾਲਾਨਾ ਜਨਰਲ ਸਟੀਅਰਿੰਗ ਕਮੇਟੀ ਦੀ ਮੀਟਿੰਗ ਹੋਟਲ ਰੀਜੈਂਟਾ ਕਲਾਸਿਕ, ਲੁਧਿਆਣਾ…

ਵਕਫ਼ ਐਕਟ ਨੂੰ ਲੈ ਕੇ ਪੱਛਮੀ ਬੰਗਾਲ’ ਚ ਹਿੰਸਾ, ਪ੍ਰਦਰਸ਼ਨਕਾਰੀਆ ਨੇ ਪੁਲਿਸ ‘ਤੇ ਕੀਤੀ ਪੱਥਰਬਾਜ਼ੀ

ਨਿਊਜ਼ ਪੰਜਾਬ 9 ਅਪ੍ਰੈਲ 2025 ਵਕਫ਼ ਐਕਟ ਨੂੰ ਲੈ ਕੇ ਪੱਛਮੀ ਬੰਗਾਲ ਵਿੱਚ ਹਫੜਾ-ਦਫੜੀ ਮਚੀ ਹੋਈ ਹੈ। ਅੱਗਜ਼ਨੀ, ਪੱਥਰਬਾਜ਼ੀ ਅਤੇ…